Monday, May 28, 2018

ੲੀ ਟੀ ਟੀ ਅਧਿਅਾਪਕ ਯੂਨੀਅਨ ਪੰਜਾਬ ਨੇ ਪ੍ਰਾੲਿਮਰੀ ਕੇਡਰ ਦੀ ਤਣਖਾਹ ਸਭ ਤੋ ਵੱਧ...

1 ਜਨਵਰੀ 2006 ਤੋਂ ਪ੍ਰਾਇਮਰੀ ਕੇਡਰ ਦੇ ਹੋਏ ਨੁਕਸਾਨ ਦੀ ਭਰਪਾਈ ਦੀ ਕੀਤੀ ਮੰਗ ਐਨ ਪੀ ਐਸ ਤੇ ਗਰੈਚਟੀ, ਫੈਮਲੀ ਪੈਨਸ਼ਨ ਦੀ ਕੇਂਦਰ ਦੀ ਤਰਜ...

ਡੇਅਰੀ ਉੱਦਮ ਸਿਖ਼ਲਾਈ ਕੋਰਸਾਂ ਲਈ ਉਮੀਦਵਾਰਾਂ ਦੀ ਚੋਣ 14 ਮਈ ਨੂੰ

ਲੁਧਿਆਣਾ, 7 ਮਈ (000)-ਸ੍ਰ. ਦਿਲਬਾਗ ਸਿੰਘ ਡਿਪਟੀ ਡਾਇਰੈਕਟਰ ਡੇਅਰੀ, ਲੁਧਿਆਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਅਰੀ ਸਿਖ਼ਲਾਈ ਕੇਂਦਰ, ਬੀਜਾ (ਜ਼ਿਲ•ਾ ਲੁਧਿਆਣਾ) ਵਿਖੇ ਹਰ ਸਾਲ ਦੀ ਤਰ•ਾਂ...

प्रेमी जोड़े का शव नहर से बरामद

मोगा जिला के क़स्बा बधनी कलां की अबोहर ब्रांच नहर से प्रेमी जोड़े का शव बरामद किये गए जिनके बॉडी पर जख्मो के निशान...

ਬੇਰੁਜਗਾਰ ਈ.ਟੀ.ਟੀ. ਅਧਿਆਪਕਾਂ ਦੀਆਂ ਸ਼ਾਹਕੋਟ ਰੈਲੀ ਸਬੰਧੀ ਤਿਆਰੀਆਂ ਮੁਕੰਮਲ

ਸ਼ਾਹਕੋਟ 10 ਮਈ ( noi24 ), ਈ.ਟੀ.ਟੀ. ਟੈੱਟ ਪਾਸ ਬੇਰੁਜਗਾਰ ਅਧਿਆਪਕ ਯੂਨੀਅਨ ਦੇ ਸੂਬਾ ਕਮੇਟੀ ਮੈਬਰਾਂ ਅਤੇ ਸੂਬੇ ਭਰ ਤੋਂ ਪਹੁੰਚੇ ਜਿਲ੍ਹਾ ਆਗੂਆਂ ਦੀ...

ਲਾਇਨਜ਼ ਕਲੱਬ ਸੁਨਾਮ ਰਾਇਲਜ਼ ਨੇ ਕੀਤਾ ਇਨਾਮ ਵੰਡ

ਸੁਨਾਮ,7 ਮਈ (ਹਰਵਿੰਦਰਪਾਲ ਰਿਸ਼ੀ ) ਤਿੰਨ ਦਿਨਾ ਪੇਂਡੂ ਕ੍ਰਿਕਟ ਟੂਰਨਾਮੈਂਟ ਵਿੱਚ ਲਾਇਨ ਕਲੱਬ ਦੇ ਪ੍ਰਧਾਨ ਲਾਇਨ ਕਰੁਣ ਬਾਂਸਲ ਦੀ ਅਗਵਾਈ ਵਿੱਚ ਬਿਗੜਵਾਲ ਵਿਖੇ ਕ੍ਰਿਕਟ ਟੂਰਨਾਮੈਂਟ ਮੌਕੇ...

ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਅਤੇ ਜਥੇਬੰਦੀਆਂ ‘ਚ ਨੇਕੀ ਨੂੰ ਪੰਥ ਵਿਚੋਂ ਛੇਕਣ ਦੀ...

ਆਕਲੈਂਡ / ਅੰਮ੍ਰਿਤਸਰ 7 ਮਈ (  )  ਨਿਊਜ਼ੀਲੈਂਡ ਦੀਆਂ ਸਿਖ ਸੰਗਤਾਂ ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨੂੰ ਜਾਰੀ ਆਦੇਸ਼ 'ਤੇ ਅਮਲ ਕਰਦਿਆਂ ਇਕ...

ਜਮਹੂਰੀ ਕਿਸਾਨ ਸਭਾ ਵੱਲੋਂ ਨਰਮੇ ਦੀ ਬਿਜਾਈ ਲਈ ਪੂਰੀ ਬਿਜਲੀ ਸਪਲਾਈ ਦੇੇਣ ਦੀ ਮੰਗ

ਮਾਨਸਾ 7 ਮਈ ( ਤਰਸੇਮ ਸਿੰਘ ਫਰੰਡ ) ਨਰਮੇ ਦੀ ਬਿਜਾਈ ਸਮੇੇਂ ਖੇਤੀ ਮੋਟਰਾਂ ਲਈ ਕਿਸਾਨਾਂ ਨੂੰ ਪੂਰੀ ਬਿਜਲੀ ਨਾ ਮਿਲਣ ਦੇ ਵਿਰੋਧ ਵਜੋਂ ਕਿਸਾਨਾਂ...

10  ਮੲਈ ਦੇ ਧਰਨੇ ਲਈ ਤਿਆਰੀਆਂ ਜੋਰਾਂ ਤੇ ……

ਮਾਨਸਾ। ( ਤਰਸੇਮ ਸਿੰਘ ਫਰੰਡ ) ਪੰਜਾਬ ਕਿਸਾਨ ਯੂਨੀਅਨ ਦੀ ਜਿਲਾ ਕਮੇਟੀ ਦੀ ਖੁੱਲੀ ਮੀਟਿੰਗ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਜਿਲਾ ਪ੍ਰਧਾਨ ਭੋਲਾ ਸਿੰਘ ...

ਸ਼ਰਨਜੀਤ ਕੌਰ ਵੱਲੋਂ ਇਨਸਾਫ ਲੈਣ ਲਈ ਸੰਘਰਸ਼ ਤੇਜ

ਮਾਨਸਾ 7 ਮਈ ( ਤਰਸੇਮ ਸਿੰਘ ਫਰੰਡ ) ਸ਼ਰਨਜੀਤ ਕੌਰ ਜੋਗਾ ਵੱਲੋਂ ਇਨਸਾਫ ਦੀ ਖਾਤਰ ਸਿਵਲ ਸਰਜਨ ਦਫ਼ਤਰ ਮਾਨਸਾ ਅਤੇ ਬੀ.ਕੇ.ਯੂ. ਉਗਰਾਹਾਂ ਦੇ ਸਹਿਯੋਗ ਨਾਲ...

20 ਮੲਈ ਦੀ ਸ਼ਾਹਕੋਟ ਰੈਲੀ ਵਿੱਚ ਫੀਲਡ ਵਰਕਰ ਵੱਡੇ ਪੱਧਰ ਤੇ ਸ਼ਾਮਿਲ ਹੋਣਗੇ –ਧਾਲੀਵਾਲ

ਮਾਨਸਾ 07 ਮਈ ( ਤਰਸੇਮ ਸਿੰਘ ਫਰੰਡ ) ਪੀ ਡਵਲਯੂ ਬੀ ਐਂਡ ਆਰ  ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਜਿਲ੍ਹਾ ਮਾਨਸਾ ਦੀ ਮੀਟਿੰਗ ਰਾਮ ਗੋਪਾਲ ਮੰਡੇਰ...