Saturday, October 20, 2018

ਬਠਿੰਡੇ ਦੇ ਬੇਰੁਜਗਾਰ ਟੈੱਟ ਪਾਸ ਅਧਿਆਪਕ ਕਰਨਗੇ 6 ਮਈ ਨੂੰ ਵਿਚਾਰਾਂ

ਸ਼ਾਹਕੋਟ ਰੈਲੀਆਂ ਦੀ ਤਿਆਰੀ ਸਬੰਧੀ ਬਠਿੰਡਾ ਇਕਾਈ ਦੀ ਮੀਟਿੰਗ 6 ਮਈ ਨੂੰ ਬਠਿੰਡਾ 4 ਮਈ ( noi24.com ) ਈ.ਟੀ.ਟੀ. ਟੈੱਟ ਪਾਸ ਬੇਰੁਜਗਾਰ ਅਧਿਆਪਕ ਉਨ੍ਹਾਂ ਪ੍ਰਤੀ...

ਅਧਿਆਪਕ ਵੱਲੋਂ ਆਪਣੇ ਬੱਚੇ ਤੋਂ ਟੀਕਾਕਰਨ ਸ਼ੁਰੂਆਤ ਕਰਨਾ ਇੱਕ ਸ਼ਲਾਘਾਯੋਗ ਕਦਮ

ਟੀਕੇ ਪ੍ਰਤੀ ਮਾਪਿਆਂ ਦੇ ਭਰਮ-ਭੁਲੇਖੇ ਦੂਰ ਕਰਨ ਲਈ ਸਕੂਲ ਅਧਿਆਪਕ ਨੇ ਆਪਣੇ ਬੱਚੇ ਤੋਂ ਕੀਤੀ ਟੀਕਾਕਰਨ ਦੀ ਸ਼ੁਰੂਆਤ ਅਧਿਆਪਕ ਦੇ ਇਸ ਪਹਿਲ ਕਦਮੀ ਦੀ ਇਲਾਕੇ...

ਅਧਿਆਪਕ ਨੇ ਆਪਣੇ ਬੇਟੇ ਤੋਂ ਟੀਕਾਕਰਨ ਦੀ ਸ਼ੁਰੂਆਤ ਕਰਕੇ ਮਾਪਿਆਂ ਦਾ ਵਹਿਮ ਕੀਤਾ ਦੂਰ

ਆਪਣੇ ਬੱਚੇ ਤੋ ਟੀਕਾਕਰਨ ਦੀ ਸ਼ੁਰੂਆਤ ਕਰਾਉਣਾ ਅਧਿਆਪਕ ਦਾ ਇੱਕ ਸ਼ਲਾਘਾਯੋਗ ਕਦਮ ਇਲਾਕੇ ਦੇ ਲੋਕਾਂ ਵੱਲੋ ਅਧਿਆਪਕ ਦੀ ਪ੍ਰਸ਼ੰਸਾ ਰੂਪਨਗਰ 4 ਮਈ ( noi24.com ) ਪੰਜਾਬ ਵਿੱਚ...

ਸਰਕਾਰੀ ਸਕੂਲ ਸਿਖਿਅਾ ਬਚਾੳੁ ਮੰਚ ਪੰਜਾਬ ਦੇ 51 ਮੈਬਰੀ ਵਫਦ ਦੀ ਸਿੱਖਿਅਾ ਮੰਤਰੀ ਨਾਲ...

ਮੋਹਾਲੀ-2ਮੲੀ-( noi24.com )-ਸਰਕਾਰੀ ਸਕੂਲ ਸਿੱਖਿਅਾ ਬਚਾੳੁ ਮੰਚ ਪੰਜਾਬ ਦੀ 27 ਅਪ੍ਰੈਲ ਨੂੰ ਮੁੱਖ ਮੰਤਰੀ ਪੰਜਾਬ ਨਾਲ ਸੀ ਅੈਮ ਹਾੳੂਸ ਮੀਟਿੰਗ ਹੋੲੀ ਸੀ ਜਿਸ ਵਿੱਚ ੳੁਹਨਾਂ ਨੇ...

ਠੇਕੇ ਤੇ ਕੰਮ ਕਰਦੇ ਅਧਿਅਾਪਕਾਂ ਦਾ ਮਸਲਾ 4 ਜੂਨ ਦੀ ਮੁੱਖ ਮੰਤਰੀ ਚ ਲਵੇਗਾ...

ਚੰਡੀਗੜ੍ਹ-27 ਅਪ੍ਰੈਲ-(    )-ਸਰਕਾਰੀ ਸਕੂਲ ਸਿੱਖਿਅਾ ਬਚਾੳੁ ਮੰਚ ਪੰਜਾਬ ਦੀ ਅਹਿਮ ਮੀਟਿੰਗ ਅੱਜ ਮੁੱਖ ਮੰਤਰੀ ਦੀ ਰਿਹਾੲਿਸ਼ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ...

ਸਰਕਾਰੀ ਮਿਡਲ ਸਕੂਲ ਰੂੜਾ ਬੁੱਟਰ ਦਾ ਨਤੀਜਾ ਸ਼ਾਨਦਾਰ ਰਿਹਾ

ਸਰਕਾਰੀ ਮਿਡਲ ਸਕੂਲ ਰੂੜਾ ਬੁੱਟਰ ਬਲਾਕ ਕਾਹਨੂੰਵਾਨ-2 ਜ਼ਿਲ੍ਹਾ ਗੁਰਦਾਸਪੁਰ ਦਾ ਸਾਲਾਨਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਸ਼ਾਨਦਾਰ ਰਿਹਾ । ਸਮੂਹ ਵਿਦਿਆਰਥੀ  ਚੰਗੇ...

ਐਨ.ਐਸ.ਟੀ.ਐਸ.ਈ. ਦੇ ਟੈਸਟ ਵਿੱਚ ਅਕਾਲ ਅਕੈਡਮੀ ਚੱਕ ਭਾਈਕੇ ਦੇ ਵਦਿਆਿਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਸੰਗਰੂਰ,29 ਮਾਰਚ(ਕਰਮਜੀਤ ਰਿਸ਼ੀ)  ਅਕਾਲ ਅਕੈਡਮੀ ਚੱਕ ਭਾਈਕੇ ਜੋ ਕਲਗੀਧਰ  ਟਰੱਸਟ, ਬੜੂ ਸਾਹਬਿ ਦੀ 107 ਵੀੰ ਬ੍ਰਾਂਚ ਹੈ। ਐਨ.ਐਸ.ਟੀ.ਐਸ.ਈ. (ਰਾਸ਼ਟਰੀ ਪੱਧਰ ਦੀ ਵਿਗਿਆਨ ਦੀ ਪ੍ਰਤਿਭਾ ਖੋਜ ਪ੍ਰੀਖਿਆਂ...

ਪ੍ਰਾਈਵੈਟ ਸਕੂਲਾ ਵਾਲਿਆ ਵੱਲੋ ਮਚਾਈ ਜਾ ਰਹੀ ਲੁੱਟ ਨੂੰ ਰੋਕਣ ਸਬੰਧੀ

ਗਿੱਦੜਬਾਹਾ(ਰਾਜਿੰਦਰ ਵਧਵਾ)ਮੰਡੀ ਗਿੱਦੜਬਾਹਾ ਦੇ ਅੰਦਰ ਕੁਝ  ਪ੍ਰਾਈਵੈਟ ਸਕੂਲਾ ਵਾਲਿਆ ਵੱਲੋ ਮਚਾਈ ਜਾ ਰਹੀ ਲੁੱਟ ਨੂੰ ਰੋਕਣ ਸਬੰਧੀ ਕੁਝ ਗਰੀਬ ਬੱਚਿਆ ਦੇ ਮਾ ਪਿਉ ਨੇ ਪੱਤਰਕਾਰ ਨਾਲ...

ਰਾਮਗੜ੍ਹੀਆ ਪਬਲਿਕ ਸਕੂਲ ਦਾ 31ਵਾਂ ਸਲਾਨਾ ਸਮਾਗਮ ਇਨਾਮ ਵੰਡ ਸਮਾਰੋਹ ਹੋਇਆ

ਸ਼ਾਹਕੋਟ 19 ਦਸੰਬਰ(ਪਿ੍ਤਪਾਲ ਸਿੰਘ )-ਰਾਮਗੜ੍ਹੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਦਾ 31ਵਾਂ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਸਮਾਗਮ 'ਚ ਸੰਤ ਗੁਰਮੀਤ ਸਿੰਘ...

ਯੂਨੀਵਰਸਲ ਨੇ ਲਗਵਾਇਆ ਗੁਰਮੀਤ ਸਿੰਘ ਦਾ ਕੈਨੇਡਾ ਦਾ ਮਲਟੀਪਲ ਵੀਜ਼ਾ

ਮੋਗਾ, 15 ਦਸੰਬਰ (ਜਗਮੋਹਨ ਸ਼ਰਮਾ) : ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਅੰਮਿ੍ਤਸਰ ਰੋਡ ਮੋਗਾ, ਜੋ ਕਿ ਆਈਲੈਟਸ, ਨੈਨੀ, ਸਪੋਕਨ ਇੰਗਲਿਸ਼ ਦੇ ਨਾਲ ਨਾਲ ਸਟੱਡੀ ਵੀਜ਼ਾ,...