Saturday, October 20, 2018

ਭੁੱਖ ਹੜਤਾਲ ਵਿੱਚ ਮੂਹਰਲੀ ਭੂਮੀਕਾ ਨਿਭਾਏਗਾ ਗੁਰਦਾਸਪੁਰ ਜਿਲ੍ਹਾ: ਰਾਜ ਸੁਖਵਿੰਦਰ

  ਸਮੂਹ ਟੈੱਟ ਪਾਸ ਈ ਟੀ ਟੀ ਅਧਿਆਪਕਾਂ ਦੀ ਮੰਗ ਦੇ ਮੱਦੇਨਜ਼ਰ ਪਟਿਆਲਾ ਵਿੱਚ ਦੇਣਗੇ ਧਰਨਾ ਗੁਰਦਾਸਪੁਰ 30 ਸਤੰਬਰ ( ਦੀਪ ਸੰਧੂ ) ਈ ਟੀ ਟੀ...

ਮੰਗਾਂ ਨਾ ਮੰਨੀਆਂ ਤਾਂ ਜਾਵਾਂਗੇ ਹਾਈ ਕੋਰਟ- ਮੁਨੀਸ਼

  ਚੰਡੀਗੜ੍ਹ, 31 ਜੁਲਾਈ ( ਸੰਧੂ ) ਬੇਰੁਜ਼ਗਾਰ ਅਧਿਆਪਕਾਂ ਨੇ ਸ੍ਰੀ ਕ੍ਰਿਸ਼ਨ ਕੁਮਾਰ ਨੂੰ ਮਿਲ ਕੇ ਇਨਸਾਫ ਦੀ ਮੰਗ ਕੀਤੀ ਹੈ ਕਿ 13 ਜੂਨ 2018...

ਬਲਾਕ ਫਿਰੋਜ਼ਪੁਰ -2 ਦੇ ਪ੍ਰਾਇਮਰੀ ਅਧਿਆਪਕਾਂ ਦੇ ਲਗਾੲੇ ਗੲੇ ਸੈਮੀਨਾਰ

  ੲੀ-ਕੰਨਟੈਟ ਅਧਿਅਾਪਕਾਂ ਲੲੀ ਸਿੱਖਣ ਸਿਖਾੳੁਣ ਦੀ ਪ੍ਰਕਿਰਿਅਾ ਨੂੰ ਰੌਚਕ ਬਣਾੳੁਣ ਲੲੀ ਹੋਵੇਗਾ ਲਾਹੇਵੰਦ ਸਿੱਧ-ਮਹਿੰਦਰ ਸਿੰਘ ਸ਼ੈਲੀ ਫਿਰੋਜ਼ਪੁਰ 31 ਜੁਲਾੲੀ ( ਸੰਧੂ ) ਸਿੱਖਿਆ ਮੰਤਰੀ ਸ੍ਰੀ...

ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ

ਕੈਪਟਨ ਸਾਹਬ ਸਾਨੂੰ ਪੱਕੇ ਕਰਨ ਦਾ ਵਾਅਦਾ ਪੂਰਾ ਕਰੋ- ਜਸਵੀਰ ਮੋਗਾ ਪਟਿਆਲਾ 18 ਜੁਲਾਈ ( ਸੰਧੂ ) ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ...

ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਨਾਲ ਜ਼ਿਲ੍ਹਾ ਸਿੱਖਿਅਾ ਅਫਸਰ ਅਤੇ ਜ਼ਿਲ੍ਹਾ ਕੋਅਾਰਡੀਨੇਟਰ ਵੱਲੋਂ ਕੀਤੀ...

 ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨੇ ਬਦਲੀ ਸਿੱਖਿਆ ਦੀ ਨੁਹਾਰ :- ਸ਼੍ਰੀ ਪ੍ਰਦੀਮ ਸ਼ਰਮਾ ਫ਼ਿਰੋਜ਼ਪੁਰ 17 ਜੁਲਾਈ ( ਸੰਧੂ ) ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੀ...

ਈ.ਟੀ.ਟੀ ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ (6505) ਇਕਾਈ ਫ਼ਿਰੋਜ਼ਪੁਰ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ...

ਜ਼ਿਲ੍ਹਾ ਸਿੱਖਿਅਾ ਅਫਸਰ ਵੱਲੋਂ ਮੰਗਾਂ ਹੱਲ ਕਰਨ ਦਾ ਦਿੱਤਾ ਭਰੋਸਾ ਫ਼ਿਰੋਜ਼ਪੁਰ 17 ਜੁਲਾਈ ( ਸੰਧੂ ) ਈ.ਟੀ.ਟੀ ਟੈੱਟ ਪਾਸ ਯੂਨੀਅਨ ਪੰਜਾਬ (6505) ਦੀ ਇਕਾਈ ਫ਼ਿਰੋਜ਼ਪੁਰ...

ਵਿਦਿਆਰਥੀਆਂ ਮੈਰਾਥਨ ਦੌੜ ਲਗਾ ਕੇ ਸਮਾਜ ਨੂੰ ਨਸ਼ਿਆਂ ਵਿਰੁੱਧ ਕੀਤਾ ਲਾਮਬੰਦ

ਨਸ਼ੇ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੇ ਹਨ- ਐਨ ਪੀ ਸਿੰਘ ਗੁਰੂਹਰਸਹਾਏ ,7 ਜੁਲਾਈ ( ਸੰਧੂ ) ਸਮਾਜ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਨ ਦੇ...

ਬਲਾਕ ਫ਼ਿਰੋਜ਼ਪੁਰ-2 ਦੇ ਸਕੂਲਾਂ ਵਿੱਚ ਲਗਾਏ ਗਏ ਫੁੱਲਦਾਰ ਫਲਦਾਰ ਅਤੇ ਛਾਂਦਾਰ ਬੂਟੇ

ਫਿਰੋਜ਼ਪੁਰ 7 ਜੁਲਾੲੀ ( ਸੰਧੂ ) ਪੰਜਾਬ ਸਰਕਾਰ ਵੱਲੋਂ ਵਾਤਾਵਰਨ ਨੂੰ ਸ਼ੁੱਧ ਅਤੇ ਹਰਿਆ-ਭਰਿਆ ਬਣਾਉਣ ਲਈ ਸਰਕਾਰ ਦੇ ਮਿਸ਼ਨ 'ਘਰ-ਘਰ ਹਰਿਆਲੀ' ਤਹਿਤ ਇੱਕ ਆਈ-ਹਰਿਆਲੀ...

ਸਕੂਲ ਨੂੰ ਠੰਢੇ ਪਾਣੀ ਦੀ ਕੈਂਡੀ ਕੀਤੀ ਭੇਂਟ

ਤਰਨਤਾਰਨ 7 ਜੁਲਾਈ ( ਸੰਧੂ ) ਬਲਾਕ ਨੁਸ਼ਹਿਰਾ ਪੰਨੂਆਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਲੀਪੁਰ ਦੇ ਬੱਚਿਆਂ ਲਈ ਪਿੰਡ ਦੇ ਨੌਜਵਾਨ ਦਾਨੀ ਸੱਜਣ ਸਰਦਾਰ ਗੁਰਭੇਜ ਸਿੰਘ...

ਸਿੱਖਿਆ ਮੰਤਰੀ ਓ. ਪੀ. ਸੋਨੀ ਨਾਲ ਮੀਟਿੰਗ ‘ਚੋਂ ਨਿਰਾਸ਼ ਪਰਤੇ ਬੇਰੁਜ਼ਗਾਰ ਈ ਟੀ ਟੀ...

ਬੇਰੁਜ਼ਗਾਰ ਅਧਿਆਪਕ ਧਰਨਿਆਂ ਲਈ ਲਾਮਬੰਦ ਹੋਣ-- ਦੀਪਕ ਕੰਬੋਜ ਚੰਡੀਗੜ੍ਹ 5 ਜੁਲਾਈ ( ਸੰਧੂ ) ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੀ ਇੱਕ ਅਹਿਮ ਮੀਟਿੰਗ...