ਪਿੰਡ ਬੇਗੋਪੁਰ ਵਿਖੇ ਦੋ ਦਿੰਨ ਦਸਤਾਰ ਸਿਖਲਾਈ ਕੈਪ ਲਗਾਇਆ

0
581

ਭਿੱਖੀਵਿੰਡ 29 ਦਸੰਬਰ (ਭੁਪਿੰਦਰ ਸਿੰਘ ) ਇਥੋ ਥੋੜੀ ਦੂਰ ਪਿੰਡ ਬੇਗੋਪੁਰ ਦੇ  ਬਾਬਾ ਦੀਪ
ਸਿੰਘ ਪਬਲਿਕ ਸਕੂਲ  ਵਿਚ ਦਸਤਾਰ ਕੋਚ ਭਾਈ ਪ੍ਭਦੀਪ ਸਿੰਘ ਕੁਹਾੜਕਾ ਦੀ ਅਗਵਾਈ ਹੇਠ ਦੋ ਦਿਨਾ
ਦਸਤਾਰ ਸਿਖਲਾਈ ਕੈਪ ਲਗਾਇਆ ਜਿਸ ਵਿਚ ਤਕਰੀਬਨ 50 ਵਿਦਿਆਰਥੀਆ ਨੇ ਹਿਸਾ ਲਿਆ ।ਇਸ ਮੋਕੇ
ਪਰੈਸ ਨਾਲ ਗਲ ਕਰਦਿਆ ਭਾਈ ਪ੍ਭਦੀਪ ਸਿੰਘ ਕੋਹਾੜਕਾ ਨੇ ਕਿਹਾ ਦਸਤਾਰ ਦੇ ਨਾਲ ਸਾਡਾ ਕਿਰਦਾਰ
ਵੀ ਵਧੀਆ ਹੋਣਾ ਚਾਹੀਦਾ ਹੈ ਉਹਨਾ ਕਿ ਦਸਤਾਰ ਚੇਤਨਾ  ਲਹਿਰ ਦੀ ਮੁਹਿੰਮ ਤਹਿਤ ਪਿੰਡਾ ਸਹਿਰਾ
ਸਕੂਲਾਂ ਕਾਲਜਾ ਆਦਿ  ਵਿਚ ਕੈਪ  ਲਗਾਏ ਜਾ ਰਹੇ ਹਨ । ਇਸ ਮੋਕੇ ਉਹਨਾ ਸਕੂਲ ਦੇ ਪ੍ਰਿੰਸੀਪਲ
ਰਮਨਪ੍ਰੀਤ  ਗਿਲ  ਡਾਇਰੈਕਟਰ  ਬਲਵਿੰਦਰ ਸਿੰਘ ਬਾਠ  , ਵੀਰ  ਗੁਰਪ੍ਰੀਤ  ਸਿੰਘ ਕੋਹਾੜਕਾ
ਦਾ ਵੀ  ਧੰਨਵਾਦ  ਕੀਤਾ  ਜਿਨਾ  ਦੇ ਸਹਿਯੋਗ  ਨਾਲ  ਇਹ ਦਸਤਾਰ   ਸਿਖਲਾਈ  ਕੈਂਪ  ਸਮਪੂਰਨ
ਹੋਇਆ  ਹੈ  ,

ਪਿੰਡ  ਬੇਗੋਪੁਰ  ਵਿਖੇ  ਦਸਤਾਰ  ਸਿਖਲਾਈ  ਕੈਪ  ਦੁਰਾਨ ਪਰੈਸ  ਨਾਲ  ਗੱਲਬਾਤ  ਕਰਦੇ
ਭਾਈ  ਪ੍ਭਦੀਪ  ਸਿੰਘ  ਕੁਹਾੜਕਾ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.