Thu. Feb 20th, 2020

NOI-24

AN-INTERNATIONAL-NEWS-PAPER-ONLINE

ਮਾਨਸਾ ਤੋ ਨੈਣਾ ਦੇਵੀ ਲਈ ਬਸ ਰਵਾਨਾ-

1 min read

ਮਾਨਸਾ{ਜੋਨੀ ਜਿੰਦਲ } ਹਰ ਸਾਲ ਦੀ ਤਰਾ ਇਸ ਸਾਲ ਵੀ ਮਾਨਸਾ ਤੋ ਨੈਣਾ ਦੇਵੀ ਲਈ ਇਕ ਬਸ ਸਥਾਨਕ ਸਿਵ ਤਿਵੈਣੀ ਮੰਦਰ ਕੋਲੋ ਧਾਰਮਿਕ ਰੀਤੀ ਰਿਵਾਜਾ ਅਨੂਸਾਰ ਸੰਜੀਵ ਕੁਮਾਰ ਸੰਜੂ ਤੇ ਸੁਭਾਸ ਦੀ ਅਗਵਾਈ ਵਿ ੱਚ ਰਵਾਨਾ ਹੋਈ ਇਸ ਮੋਕੇ ਨਾਰੀਅਲ ਦੀ ਰਸਮ ਸੁਭਾਸ ਕੁਮਾਰ ਤੇ ਝੰਡੀ ਦੇਣ ਦੀ ਰਸਮ ਸਮਾਜਸੇਵੀ ਮੁਨੀਸ ਕੁਮਾਰ ਨੇ ਅਦਾ ਕਰਦਿਆ ਕਿਹਾ ਕਿ ਸਾਨੂੰ ਸਭ ਨੂੰ ਧਾਰਮੀਕ ਸਥਾਨ ਤੇ ਜਾਣਾ ਚਾਹੀਦਾ ਹੈ ਇਸ ਨਾਲ ਸਾਡੀ ਭਾਈਚਾਰਕ ਸਾਂਝ ਵਿਚ ਵਾਧਾ ਹੁੰਦਾ ਹੈ ਇਸ ਮੋਕੇ ਸਮੂਹ ਮੈਬਰ ਹਾਜਰ ਸਨ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.