Wed. Nov 13th, 2019

NOI-24

AN-INTERNATIONAL-NEWS-PAPER-ONLINE

ਠੇਕੇ ਤੇ ਕੰਮ ਕਰਦੇ ਅਧਿਅਾਪਕਾਂ ਦਾ ਮਸਲਾ 4 ਜੂਨ ਦੀ ਮੁੱਖ ਮੰਤਰੀ ਚ ਲਵੇਗਾ ਫੈਸਲਾਕੂਨ ਰੂਪ ਮੰਚ ਦੀ ਸਿੱਖਿਅਾ ਮੰਤਰੀ ਨਾਲ ਮੀਟਿੰਗ 2 ਮੲੀ ਨੂੰ ਹੋਵੇਗੀ

1 min read

ਚੰਡੀਗੜ੍ਹ-27 ਅਪ੍ਰੈਲ-(    )-ਸਰਕਾਰੀ ਸਕੂਲ ਸਿੱਖਿਅਾ ਬਚਾੳੁ ਮੰਚ ਪੰਜਾਬ ਦੀ ਅਹਿਮ ਮੀਟਿੰਗ ਅੱਜ ਮੁੱਖ ਮੰਤਰੀ ਦੀ ਰਿਹਾੲਿਸ਼ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋੲੀ ਜਿਸ ਵਿੱਚ ਸਿੱਖਿਅਾ ਮੰਤਰੀ ੳੁ ਪੀ ਸੋਨੀ ਸਿੱਖਿਅਾ ਸਕੱਤਰ ਕ੍ਰਿਸ਼ਨ ਕੁਮਾਰ ਦੋਵੇ ਡੀ ਪੀ ਅਾੲੀ ਡੀ ਜੀ ਅੈਸ ੲੀ ਕੈਪਟਨ ਸੰਦੀਪ ਸੰਧੂ ਸਲਾਹਕਾਰ ਸੈਕਟਰੀ ਮੁੱਖ ਮੰਤਰੀ ਪੰਜਾਬ ਹਾਜਰ ਸਨ ਮੰਚ ਵੱਲੋ ਜਸਵਿੰਦਰ ਸਿੰਘ ਸਿੱਧੂ ਹਰਜਿੰਦਰਪਾਲ ਸਿੰਘ ਪੰਨੂੰ ਪ੍ਰਗਟਜੀਤ ਸਿੰਘ ਕ੍ਰਿਸ਼ਨਪੁਰਾ ਜਸਵੀਰ ਸਿੰਘ ਮੋਗਾ ਬਲਦੇਵ ਸਿੰਘ ਬੁੱਟਰ  ਅਮਰਜੀਤ ਸਿੰਘ ਕੰਬੌਜ਼ ੲੀਸ਼ਰ ਸਿੰਘ ਮੰਝਪੁਰ ਮੱਖਣ ਸਿੰਘ ਤੋਲੇਵਾਲ ਦਵਿੰਦਰ ਸਿੰਘ ਮੁਕਤਸਰ ਸੁਖਚੈਨ ਸਿੰਘ ਮਾਨਸਾ ਕੇ ਦੀਪ ਛੀਨਾ ਅਾਦਿ ਹਾਜਰ ਸਨ ਅੱਜ ਦੀ ਮੀਟਿੰਗ ਚ ਅਾਗੂਅਾਂ ਨੇ ਤਬਾਦਲਾ ਨੀਤੀ ਰੱਦ ਕਰਨ ਠੇਕੇ ਤੇ ਕੰਮ ਕਰਦੇ ਸਿੱਖਿਅਾ ਪ੍ਰੋਵਾੲੀਡਰ  ੲੀ ਜੀ ਅੈਸ ਅੈਸ ਟੀ ਅਾਰ ਕਮਪਿੳੂਟਰ ਅੈਸ ਅੈਸ ੲੇ ਰਮਸਾ 5178 ਅਧਿਅਾਪਕ ਨਾਨ ਟੀਚਿੰਗ ਅੈਸ ਅੈਸ ੲੇ ਵਾਲਾ ਸਟਾਫ ਰੈਗੂਲਰ ਕਰਨ ਦੀ ਮੰਗ ਰੈਸ਼ੇਲਾੲੀਜੇਸ਼ਣ ਅਧਿਅਾਪਕਾਂ ਨਾਲ ਬੈਠਕੇ ਤੈਅ ਕਰਨ ਬੇਰੁਜਗਾਰ ਟੈਟ ਪਾਸ ਅਧਿਅਾਪਕਾਂ ਦੀ ਭਰਤੀ ਕਰਨ ਸ਼ਘੰਰਸ਼ ਦੋਰਾਨ ਦਰਜ਼ ਹੋੲੇ ਪਰਚੇ ਰੱਦ ਕਰਨ ਅਧਿਅਾਪਕਾਂ ਨੂੰ ਜਾਰੀ ਕੀਤੇ ਸ਼ੋਅ ਕਾਲ ਨੋਟਿਸ ਵਾਪਸ ਲੈਣ ਦੀ ਮੰਗ ਤੇ ਵਿਚਾਰ ਚਰਚਾ ਹੋੲੀ ਦੋ ਘੰਟੇ ਚੱਲੀ ਮੀਟਿੰਗ ਦੋਰਾਨ ਮੁੱਖ ਮੰਤਰੀ ਨੇ ਮੋਕੇ ਤੇ ਟਰਾਸਫਰ ਨੀਤੀ ਫਿਲਹਾਲ ਸਟੇਅ ਕਰ ਦਿੱਤੀ ਅਤੇ ਬਾਕੀ ਮਸਲਿਅਾਂ ਤੇ ਸਹਿਮਤੀ ਬਣ ਗੲੀ ਪਰ ਚੌਣ ਕੋਡ ਲੱਗਿਅਾ ਹੋਣ ਕਰਕੇ ਅੈਲਾਨ ਕਰਨ ਤੇ ਅਹਿਸਮਤੀ ਜਿਤਾੲੀ ਜਿਸ ਕਰਕੇ ੳੁਹਨਾਂ ਨੇ ਮੰਚ ਦੀ ਅਗਲੀ ਮੀਟਿੰਗ 4 ਜੂਨ ਨੂੰ ਦੁਬਾਰਾ ਬੁਲਾੲੀ ਹੈ ੲਿਸ ਦੋਰਾਨ ਮੰਚ ਵੱਲੋ ਪੜੋ ਪੰਜਾਬ ਸਮੇਤ ਸਾਰੇ ਗੈਰ ਵਿਦਿਅਕ ਕੰਮਾਂ ਦਾ ਜੋ ਬਾੲੀਕਾਟ ਕੀਤਾ ਹੋੲਿਅਾ  ੳੁਹ 2 ਮੲੀ ਨੂੰ ਮੰਚ ਦੀ ਸਿੱਖਿਅਾ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਤੱਕ ਅਜੇ ਜਾਰੀ ਰਹੇਗਾ ਜਿਸ ਵਿੱਚ ਠੋਸ ਫੈਸਲਾ ਲਿਅਾ ਜਾਵੇਗਾ ਜਿਸ ੳੁਪਰੰਤ ਅਗਲ਼ੀ ਰਣਨਿਤੀ ਤੈਅ ਕੀਤੀ ਜਾਵੇਗੀ ਮੰਚ ਦੇ ਅਾਗੂਅਾਂ ਨੇ ਕਿਹਾ ਕਿ ਅੱਜ ਦੀ ਮੀਟਿੰਗ ਤੇ ੳੁਹਨਾਂ ਨੂੰ ਭਰੋਸਾ ਹੈ ਪਰ ਅਫਸਰਸ਼ਾਹੀ ਜਾਣ ਬੁਝਕੇ ਸਕੂਲਾਂ ਦਾ ਮਹੋਲ ਖਰਾਬ ਕਰ ਰਹੀ ਹੈ ਜੇਕਰ ਅਫਸਰਸ਼ਾਹੀ ਨੇ ੲਿੱਹ ਰੁੱਖ ਜਾਰੀ ਰੱਖਿਅਾ ਤਾਂ ਸ਼ਾਹਕੋਟ ਜਿਮਨੀ ਚੌਣ ਦੋਰਾਨ ਅਧਿਅਾਪਕਾਂ ਦੇ ਵਿਦਰੋਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ।30 ਅਪ੍ਰੈਲ ਨੂੰ ਜਿਲਾ ਪੱਧਰੀ ਮੀਟਿੰਗਾਂ ਹੋਣਗੀਅਾਂ ਚੱਲ ਰਹੇ ਸ਼ਘੰਰਸ਼ ਤੇ ਵਿਚਾਰ ਵਟਾਦਰਾ ਕੀਤਾ ਜਾਵੇਗਾ ਅਤੇ ਅਧਿਕਾਰੀਅਾਂ ਵੱਲੋ ਕੀਤੀਅਾਂ ਜਾ ਰਹੀਅਾਂ ਧੱਕੇਸ਼ਾਹੀਅਾਂ ਦੀ ਰਿਪੋਰਟ ਤਿਅਾਰ ਕੀਤੀ ਜਾਵੇਗੀ ਜੋ ਸਿੱਖਿਅਾ ਮੰਤਰੀ ਦੀ ਮਿਟਿੰਗ ਚ ਪੇਸ਼ ਕੀਤੀ ਜਾਵੇਗੀ।

K Deep

Leave a Reply

Your email address will not be published. Required fields are marked *

This site uses Akismet to reduce spam. Learn how your comment data is processed.