ਐਂਜਲਸ ਇੰਟਰਨੈਸ਼ਨਲ ਨੇ ਲਗਵਾਇਆ ਅਸਟ੍ਰੇਲੀਆ ਦਾ ਸਟੱਡੀ ਵੀਜ਼ਾ
1 min read
ਐਂਜਲਸ਼ ਇੰਟਰਨੈਸ਼ਨਲ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਚੌਹਾਨ ਵਿਦਿਆਰਥੀ ਨੂੰ ਵੀਜਾ ਕਾਪੀ ਸੌਂਪਦੇ ਹੋਏ।
ਮੋਗਾ ਅਮਰਜੀਤ ਬੱਬਰੀ
ਮੋਗਾ ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਐਂਜਲਸ਼ ਇੰਟਰਨੈਸ਼ਨਨ ਸੰਸਥਾ ਜੋ ਕਿ ਮੋਗਾ-ਅੰਮ੍ਰਿਤਸਰ ਰੋਡ ਤੇ ਸਥਿਤ ਹੈ, ਜਿਸ ਵਲੋਂ ਬਹੁਤ ਸਾਰੇ ਵਿਦਿਆਰਥੀਆਂ ਦਾ ਯੂਥਕੇ, ਕੈਨੇਡਾ, ਅਸਟ੍ਰੇਲੀਆ ਆਦਿ ਬਹੁਤ ਸਾਰੇ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨਾਂ ਦਾ ਵਿਦੇਸ਼ ਜਾਣ ਦਾ ਸੁਪਨਾ ਸ਼ਾਕਾਰ ਕੀਤਾ ਹੈ। ਆਪਣੀ ਇਸ ਕਾਮਯਾਬੀ ਨੂੰ ਜਾਰੀ ਰੱਖਦੇ ਹੋਏ ਸੰਸਥਾ ਵਲੋਂ ਇਸ ਵਾਰ ਅਭਿਸ਼ੇਕ ਕੋਛੜ ਪੁੱਤਰ ਪਵਨ ਕੁਮਾਰ ਕੋਛੜ ਨਿਵਾਸੀ ਜ਼ੀਰਾ ਦਾ ਅਸਟ੍ਰੇਲੀਆ ਦਾ ਵੀਜ਼ਾ ਲਗਵਾ ਕੇ ਉਸਦਾ ਵਿਦੇਸ਼ ‘ਚ ਪੜ•ਾਈ ਕਰਨ ਦਾ ਸੁਪਨਾ ਸ਼ਾਕਾਰ ਕੀਤਾ ਹੈ। ਸੰਸਥਾ ਡਾਇਰੈਕਟਰ ਗੁਰਪ੍ਰੀਤ ਸਿੰਘ ਚੌਹਾਨ ਨੇ ਦੱਸਿਆ ਕਿ ਜੋ ਵਿਦਿਆਰਥੀ ਵਿਦੇਸ਼ਾਂ ਵਿਚ ਆਪਣੀ ਪੜ•ਾਈ ਕਰਨ ਦੇ ਇੱਛੁਕ ਹਨ ਉਹ ਆਪਣੇ ਦਸਤਾਵੇਜ ਲੈ ਕੇ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ, ਤਾਂਕਿ ਸਹੀ ਜਾਣਕਾਰੀ ਮਿਲ ਸਕੇ। ਇਸ ਮੌਕੇ ਡਾਇਰੈਕਟਰ ਗੁਰਪ੍ਰੀਤ ਸਿੰਘ ਚੌਹਾਨ ਨੇ ਵਿਦਿਆਰਥੀ ਨੂੰ ਵੀਜਾ ਸੌਂਪਦੇ ਹੋਏ ਉਸ ਨੂੰ ਵਧਾਈ ਦਿੱਤੀ ਅਤੇ ਉਸਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸੰਸਥਾ ਦਾ ਸਮੁੱਚਾ ਸਟਾਫ ਹਾਜਰ ਸੀ।
