ਲੋੜਵੰਦ ਵਿਦਿਆਰਥੀਆਂ ਨੂੰ ਬੂਟ, ਜੁਰਾਬਾਂ ਵੰਡੇ

0
733

ਬਰਨਾਲਾ, 13 ਦਸੰਬਰ – ਨੌਜਵਾਨ ਏਕਤਾ ਕਲੱਬ (ਰਜਿ:) ਬਰਨਾਲਾ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ, ਕੋਠੇ ਸੁਰਜੀਤਪੁਰਾ ਦੇ ਲੋੜਵੰਦ ਵਿਦਿਆਰਥੀਆਂ ਨੂੰ ਬੂਟ ਤੇ ਜੁਰਾਬਾਂ ਵੰਡੀਆਂ ਗਈਆਂ | ਬੂਟ, ਜੁਰਾਬਾਂ ਵੰਡਣ ਦਾ ਕਾਰਜ ਕਲੱਬ ਦੇ ਪ੍ਰਧਾਨ ਊਧਮ ਸਿੰਘ, ਵਾਈਸ ਪ੍ਰਧਾਨ ਜਗਸੀਰ ਸਿੰਘ, ਅਸ਼ੋਕ ਕੁਮਾਰ, ਸੁਖਦੀਪ ਬਰਮੀ, ਸੁਖਵਿੰਦਰ ਸਿੰਘ ਕਾਲੀ, ਪੰਮਾ, ਗੋਪੀ, ਸਾਗਰ ਗੋਇਲ ਅਤੇ ਸਮੂਹ ਸਕੂਲ ਸਟਾਫ਼ ਆਦਿ ਨੇ ਅਦਾ ਕੀਤਾ | ਇਸ ਮੌਕੇ ਸਕੂਲ ਮੁਖੀ ਨੇ ਕਿਹਾ ਕਿ ਕਲੱਬ ਵਲੋਂ ਲੋੜਵੰਦ ਵਿਦਿਆਰਥੀਆਂ ਦੀ ਹਰ ਸਾਲ ਕੀਤੀ ਜਾਂਦੀ ਮਦਦ ਸ਼ਲਾਘਾਯੋਗ ਕੰਮ ਹੈ |

 

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.