ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਛਾਜਲੀ ਵਾਸੀਆਂ ਨੇ ਲਗਾਇਆ ਲੰਗਰ

0
561

ਛਾਜਲੀ 26 ਦਸੰਬਰ (ਕੁਲਵੰਤ ਛਾਜਲੀ) ਅੱਜ ਇੱਥੇ

ਹਿੰਦ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਪੋਤਰੇ ਸਰਵੰਸ਼ ਦਾਨੀ ਸ੍ਰੀ
ਗੁਰੂ ਗੋਬਿੰਦ ਸਿੰਘ ਅਤੇ ਮਾਤਾ ਜੀਤਾ ਪੁੱਤਰ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ
ਬਾਬਾ ਫਤਹਿ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਛਾਜਲੀ ਦੀ ਸਮੂਹ ਸੰਗਤਾਂ ਦੇ
ਸਹਿਯੋਗ ਨਾਲ ਸੁਨਾਮ ਤੋਂ ਲਹਿਰਾ ਮੁੱਖ ਮਾਰਗ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਿੰਨ
ਰੋਜ਼ਾ  ਖੀਰ ਪ੍ਰਸ਼ਾਦ,  ਦਾਲ ਰੋਟੀ ਦਾ ਲੰਗਰ ਚਲਾਇਆ ਗਿਆ। ਜਿਸ ਵਿੱਚ ਪਿੰਡ ਦੇ ਨੰਨੇ ਮੁੰਨੇ
ਬੱਚਿਆਂ, ਭਾਈਆ ਬੀਬੀਆਂ ਭੈਣਾਂ ਵੱਲੋਂ ਵੱਧ ਚੜ੍ਹ ਕੇ ਸੇਵਾ ‘ਚ ਹਿੱਸਾ ਪਾਇਆ ਗਿਆ। ਇਸ ਮੌਕੇ
ਹੋਰਨਾਂ ਤੋਂ ਇਲਾਵਾ, ਅਵਤਾਰ ਸਿੰਘ, ਕ੍ਰਿਪਾਲ ਸਿੰਘ, ਜਗਦੇਵ ਸਿੰਘ ਕਵੀਸ਼ਰ, ਰਘਬੀਰ ਸਿੰਘ,
ਭੋਲਾ ਸਿੰਘ ਛੀਨਾਂ,ਰਾਮ ਸਿੰਘ ਸਮਰਾਓ, ਬੀਰ ਸਿੰਘ ਬਿੱਲੂ, ਇਕਬਾਲ ਸਿੰਘ, ਕਸ਼ਵਿੰਦਰ ਸਿੰਘ,
ਭੁਪਿੰਦਰ ਸਿੰਘ ਫਤਹਿ, ਕੁਮੈਂਟਰੀ  ਭਾਈ ਮਨਦੀਪ ਸਿੰਘ ਖਾਲਸਾ ਨੇ ਤਿੰਨੋ ਦਿਨ ਬਹੁਤ ਵਧੀਆ
ਢੰਗ ਨਾਲ ਨਿਭਾਈ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.