Monday, February 18, 2019

ਸਰਕਾਰੀ ਜਬਰ ਵਿਰੁੱਧ ਪੰਜਾਬ ਦੀ ਅਧਿਆਪਕ ਲਹਿਰ ਹੋਈ ਇਕਜੁੱਟ

22 ਜਨਵਰੀ ਨੂੰ ਜ਼ਿਲ੍ਹਾ ਅਤੇ 27 ਨੂੰ ਸਿੱਖਿਅਾ ਮੰਤਰੀ ਦੇ ਹਲਕੇ ਅੰਮ੍ਰਿਤਸਰ ਦੇ ਰੋਸ ਰੈਲੀ ਦੀਅਾਂ ਤਿਅਾਰੀਅਾਂ ਮੁਕੰਮਲ-ਅਧਿਅਾਪਕ ਸੰਘਰਸ਼ ਕਮੇਟੀ ਫਿਰੋਜ਼ਪੁਰ 20 ਜਨਵਰੀ ( ਛੀਨਾ...

ਸਰਕਾਰੀ ਪ੍ਰਾਇਮਰੀ ਸਕੂਲ ਲੂਥੜ ਵਿਖੇ ਸ਼ਾਨੋ ਸ਼ੌਕਤ ਨਾਲ ਧੀਆਂ ਦੀ ਲੋਹੜੀ ਮਨਾਈ ਗਈ

ਫਿਰੋਜ਼ਪੁਰ 11ਜਨਵਰੀ ( ਛੀਨਾ ) ਲੋਹੜੀ ਦਾ ਤਿਉਹਾਰ ਮਨਾਉਂਦੇ ਹੋਏ ਸਕੂਲ ਮੁਖੀ ਸ਼੍ਰੀਮਤੀ ਸੀਮਾ ਰਾਣੀ ਵੱਲੋਂ ਲੋਹੜੀ ਨਾਲ ਸਬੰਧਿਤ ਦੁੱਲੇ ਭੱਟੀ ਦੀ ਕਹਾਣੀ ਬਾਰੇ...

ਪੜ੍ਹਾੲੀ ਅਤੇ ਖੇਡਾਂ ਵਿੱਚ ਮੱਲਾਂ- ਮਾਰਨ ਵਾਲੇ ਹੋਣਹਾਰ ਵਿਦਿਅਾਰਥੀਅਾਂ ਨੂੰ ਕੀਤਾ ਸਨਮਾਨਿਤ

ਸਰਕਾਰੀ ਸਕੂਲਾਂ ਵਿੱਚ ਵਿਦਿਅਾਰਥੀ ਲੈ ਰਹੇ ਹਨ ਮਿਅਾਰੀ ਸਿੱਖਿਅਾ ਦਾ ਭਰਪੂਰ ਲਾਭ- ਪ੍ਰਿੰਸੀਪਲ ਪਰਮਿੰਦਰਜੀਤਪਾਲ ਕੌਰ ਪਟਿਅਾਲਾ 9 ਜਨਵਰੀ ( ਛੀਨਾ )   ਸਰਕਾਰੀ ਮਿਡਲ ਸਕੂਲ ਧਰੇੜੀ ...

ਸਰਕਾਰੀ ਪ੍ਰਾਇਮਰੀ ਸਕੂਲ ਲੂੰਬੜੀ ਵਾਲਾ ਵਿੱਚ ਪ੍ਰੀ-ਪ੍ਰਾਇਮਰੀ ਦਾਖ਼ਲਿਆਂ ਨੂੰ ਲੈ ਕੇ ਬੱਚਿਅਾਂ ਦੇ ਮਾਪਿਅਾਂ...

ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚੇ ਦਾਖ਼ਲ ਕਰਵਾਓ ਅਤੇ ਮੁਫ਼ਤ ਸਹੂਲਤਾਂ ਅਤੇ ਵਧੀਆ ਸਿੱਖਿਆ ਪ੍ਰਾਪਤ ਕਰੋ-ਸ.ਗੁਰਜੀਤ ਸਿੰਘ ਫਿਰੋਜ਼ਪੁਰ 7 ਜਨਵਰੀ ( ) ਸਿੱਖਿਆ ਵਿਭਾਗ ਪੰਜਾਬ ਵੱਲੋਂ...

ਕੰਪਿੳੂਟਰ ਕੁੲਿਜ਼ ਵਿੱਚੋਂ ਦਸਵੀਂ ਜਮਾਤ ਦੇ ਅੰਕੁਸ਼ ਕੁਮਾਰ ਨੇ ਪਹਿਲਾ ਸਥਾਨ ਹਾਸਲ ਕਰਕੇ ਪਿੰਡ...

ਫਿਰੋਜ਼ਪੁਰ 23 ਦਸੰਬਰ ( ਛੀਨਾ ) ਜ਼ਿਲ੍ਹਾ ਪੱਧਰੀ ਕੰਪਿਊਟਰ ਕੁਇਜ਼ ਮੁਕਾਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਜੀਦਪੁਰ ਵਿਖੇ ਇੰਚਾਰਜ ਪ੍ਰਿੰਸੀਪਲ ਸ੍ਰੀਮਤੀ ਰਣਜੀਤ ਕੌਰ ਅਤੇ ਆਈ.ਸੀ.ਟੀ...

ਸਵੱਛਤ ਭਾਰਤ ਅਭਿਆਨ ਤਹਿਤ ਬੀਐਸਐਫ 136 ਬੀ.ਐੱਚ ਵੱਲੋਂ ਸਕੂਲ ਕਾਮਲ ਵਿਚ ਵਿੱਚ ਸਫ਼ਾਈ ਅਭਿਆਨ...

ਫਿਰੋਜ਼ਪੁਰ 17 ਦਸੰਬਰ ( ਛੀਨਾ ) ਸਵੱਛ ਭਾਰਤ ਅਭਿਆਨ ਜੋ ਕਿ ਦੇਸ਼ ਦੇ ਵਾਤਾਵਰਨ ਨੂੰ ਸਾਫ ਸੁਥਰਾ ਬਣਾੳੁਣ ਲੲੀ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ...

ਪ੍ਰਾਇਮਰੀ ਸਕੂਲ ਲੁਹਾਮ ਵਿਖੇ ਸਰਬੱਤ ਦਾ ਭਲਾ ਸੰਸਥਾ ਨੇ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਤੇ...

ਸਰਕਾਰੀ ਪ੍ਰਾਇਮਰੀ ਸਕੂਲ ਲੁਹਾਮ ਵਿਖੇ ਸਰਬੱਤ ਦਾ ਭਲਾ ਐਨ.ਆਰ.ਆਈ ਟੀਮ ਵੱਲੋਂ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਤੇ ਬੂਟ ਵੰਡੇ   ਫ਼ਿਰੋਜ਼ਪੁਰ 30  ਨਵੰਬਰ( ਛੀਨਾ )  ਸਮਾਜ ਸੇਵੀ...

ਬੇਰੁਜਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾ ਨੇ ਤਿੱਖੇ ਸੰਘਰਸ਼ ਦੀ ਰਣਨੀਤੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ...

ਪਿੰਡ ਚੂਹੜਪੁਰ ਮਰਾਸੀਆਂ ਵਿੱਚ ਜਾਗੋ ਮਾਰਚ ਕਰਕੇ ਸਰਕਾਰ ਦੀਆਂ ਨੀਤੀਆਂ ਦਾ ਕੀਤਾ ਖੰਡਨ ਪਟਿਆਲਾ 27 ਨਵੰਬਰ (ਕੇਦੀਪ ਛੀਨਾ) ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਯੂਨੀਅਨ ਦੇ ਪੱਕੇ...

ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਦੀਨ ਵਾਲਾ, ਬਲਾਕ ਘੱਲਖੁਰਦ-1 ਵਿਖੇ ਅਾਯੋਜਨ ਕੀਤਾ ਗਿਅਾ ਪ੍ਰੀ-ਪ੍ਰਾੲਿਮਰੀ ਬਾਲ ਮੇਲਾ

ਮਾਪਿਆਂ ਵੱਲੋਂ ਭਾਰੀ ਗਿਣਤੀ ਵਿੱਚ ਕੀਤੀ ਗਈ ਸ਼ਮੂਲੀਅਤ। ਫਿਰੋਜ਼ਪੁਰ 14 ਨਵੰਬਰ ( ਸੰਧੂ ) ਸਿੱਖਿਆ ਵਿਭਾਗ ਪੰਜਾਬ ਵੱਲੋਂ 14 ਨਵੰਬਰ ਨੂੰ ਬਾਲ ਦਿਵਸ ਮੌਕੇ ਪ੍ਰੀ-ਪ੍ਰਾਇਮਰੀ...

ਸਰਕਾਰੀ ਪ੍ਰਾਇਮਰੀ ਸਕੂਲ ਹੁਸੈਨੀਵਾਲਾ ਵਰਕਸ਼ਾਪ ਵਿਖੇ ਅਾਯੋਜਨ ਕੀਤਾ ਗਿਅਾ ਪ੍ਰੀ-ਪ੍ਰਾੲਿਮਰੀ ਬਾਲ ਮੇਲਾ

ੳੁੱਪ ਜਿਲ੍ਹਾ ਸਿੱਖਿਅਾ ਅਫਸਰ ਸ.ਸੁਖਵਿੰਦਰ ਸਿੰਘ ਵੱਲੋਂ ਕੀਤੀ ਗੲੀ ਸ਼ਿਰਕਤ ਫਿਰੋਜ਼ਪੁਰ 14 ਨਵੰਬਰ ( ਸੰਧੂ ) ਸਿੱਖਿਆ ਵਿਭਾਗ ਪੰਜਾਬ ਵੱਲੋਂ 14 ਨਵੰਬਰ ਨੂੰ ਬਾਲ ਦਿਵਸ...