ਕਮਲਦੀਪ ਸਿੰਘ ਯੂਥ ਕਾਗਰਸ ਦਾ ਪ੍ਰਧਾਨ ਨਿਯੁਕਤ

0
220

ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)— ਗੋਬਿੰਦ ਨਗਰ ਵਾਰਡ ਨੰਬਰ 15 ਮਾਛੀਵਾੜਾ ਦੇ ਯੂਥ ਕਾਗਰਸੀ ਵਰਕਰ ਕਮਲਦੀਪ ਸਿੰਘ ਨੂੰ ਵਾਰਡ ਦਾ ਯੂਥ ਕਾਗਰਸ ਪ੍ਰਧਾਨ ਨਿਯੁਕਤ ਕੀਤਾ ਗਿਆ ਪੰਜਾਬ ਯੂਥ ਕਾਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਰਹਿਨਾਈ ਵਿਚ ਵਿਧਾਨ ਸਭਾ ਸਮਰਾਲਾ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋ ਨੇ ਕਮਲਦੀਪ ਸਿੰਘ ਨੂੰ ਗੋਬਿੰਦ ਨਗਰ ਵਾਰਡ ਨੰਬਰ 15 ਦਾ ਪ੍ਰਧਾਨ ਬਣਾਇਆ | ਅੱਜ ਗੋਬਿੰਦ ਨਗਰ ਵਿਚ ਸੰਖੇਪ ਸਮਾਗਮ ਦੋਰਾਨ ਵਿਧਾਇਕ ਅਮਰੀਕ ਸਿੰਘ ਢਿੱਲੋ ਨੇ ਕਮਲਦੀਪ ਨੂੰ ਪ੍ਰਧਾਨ ਦਾ ਨਿਯੁਕਤੀ ਪੱਤਰ ਸੋਪਿਆ | ਇਸ ਵੇਲੇ ਨਵੇ ਪ੍ਰਧਾਨ ਕਮਲਦੀਪ ਨੇ ਪਾਰਟੀ ਦੀਆ ਨੀਤੀਆ ਘਰ ਘਰ ਪਹੁੰਚਾਉਣ ਲਈ ਤੇ ਪਾਰਟੀ ਲਈ ਕੰਮ ਕਰਨ ਦੀ ਵਿਸ਼ਵਾਸ ਦਿਵਾਇਆ ਤੇ ਆਏ ਸਾਰੇ ਕਾਗਰਸੀ ਆਗੂਆ ਦਾ ਧੰਨਵਾਦ ਕੀਤਾ |
ਇਸ ਮੌਕੇ ਜੇ ਪੀ ਸਿੰਘ ਮਕੱੜ, ਸੁਰਿੰਦਰ ਕੁੰਦਰਾ, ਕਸਤੂਰੀ ਲਾਲ ਮਿੰਟੂ, ਦਰਸ਼ਨ ਲਾਲ ਕੁੰਦਰਾ,ਪਰਮਿੰਦਰ ਤਿਵਾੜੀ,ਸੁਖਪ੍ਰੀਤ ਸਿੰਘ ਝੜੋਦੀ,ਬੇਅੰਤ ਸਿੰਘ ਦਿਉਲ,ਪੀ ਏ ਰਾਜੇਸ ਬਿੱਟੂ,ਰਾਜੇਸ ਸ਼ਰਮਾ,ਸੁਰਿੰਦਰ ਜੋਸ਼ੀ,ਅਮਰਜੀਤ ਸਿੰਘ ਕਾਲਾ,Ðਪਰਮਜੀਤ ਸਿੰਘ ਪੰਮਾ,ਰਮਨ ਕੁਮਾਰ,ਨੋਨੀ,ਲਵਪ੍ਰੀਤ,ਸਨਿਲ ਕੁਮਾਰ ਸੋਨੂੰ,ਮਨੀ,ਬੂਟਾ ਸਿੰਘ,ਰਵੀ ਕੁਮਾਰ,ਸਾਮ ਸੁੰਦਰ,ਮਨਜੀਤ ਕੌਰ,ਪਾਲਾ, ਕੁਲਦੀਪ ਸਿੰਘ ਤੋ ਇਲਵਾ ਹੋਰ ਵੀ ਲੋਕ ਮੌਜੂਦ ਸਨ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.