Home PUNJAB ਰਾਹੁਲ ਗਾਂਧੀ ਨੂੰ ਨੈਸ਼ਨਲ ਕੌਮੀ ਪ੍ਰਧਾਨ ਚੁਣੇ ਜਾਣ ਤੇ ਨਵੀਂ ਸੋਚ :- ਬਬਲੀ ਸੀਮਾ

ਰਾਹੁਲ ਗਾਂਧੀ ਨੂੰ ਨੈਸ਼ਨਲ ਕੌਮੀ ਪ੍ਰਧਾਨ ਚੁਣੇ ਜਾਣ ਤੇ ਨਵੀਂ ਸੋਚ :- ਬਬਲੀ ਸੀਮਾ

0
ਰਾਹੁਲ ਗਾਂਧੀ ਨੂੰ ਨੈਸ਼ਨਲ ਕੌਮੀ ਪ੍ਰਧਾਨ ਚੁਣੇ ਜਾਣ ਤੇ ਨਵੀਂ ਸੋਚ :- ਬਬਲੀ ਸੀਮਾ

 

ਸੰਦੌੜ 15 ਦਸੰਬਰ (ਹਰਮਿੰਦਰ ਸਿੰਘ ਭੱਟ) ਕਾਂਗਰਸ ਨੈਸ਼ਨਲ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੰੂ ਚੁਣੇ ਜਾਣ ਤੇ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਅਤੇ ਕਾਂਗਰਸੀ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ | ਖੁੱਸੀ ਜ਼ਾਹਿਰ ਕਰਦੀ ਹੋਈ ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨ ਬੀਬਾ ਬਬਲੀ ਸੀਮਾ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਨਵੀਆਂ ਸੋਚਾਂ ਦੇ ਸਮਰਪਿਤ ਹਨ | ਅੱਗੇ ਸੀਮਾ ਨੇ ਕਿਹਾ ਜਿਸ ਕਰ ਕੇ ਕਾਂਗਰਸ ਪਾਰਟੀ ਨੂੰ ਨਵੀਆਂ ਦਿਸ਼ਾਵਾਂ ਦਿੰਦਿਆਂ ਹੋਏ ਪਾਰਟੀ ਨੂੰ ਪਹਿਲਾਂ ਵਾਗ ਕਦਮਾਂ ਵੱਲ ਲੈ ਜਾਣਗੇ | ਉਨ੍ਹਾਂ ਨੇ ਕਿਹਾ ਕਿ ਨਗਰ ਕੌਾਸਲ ਦੀਆਂ ਚੋਣਾਂ ਚੱਲ ਰਹੀਆਂ ਹਨ ਆਉਣ ਵਾਲੇ ਨਤੀਜੇ ਕਾਂਗਰਸ ਪਾਰਟੀ ਉਮੀਦਵਾਰ ਦੀ ਜਿੱਤ ਪੱਕੀ ਹੈ | ਆਉਣ ਵਾਲੀਆਂ ਚੋਣਾਂ ਵਿਚ ਖ਼ਾਸ ਕਰ ਕੇ ਯੂਥ ਵਰਕਰਾਂ ਖ਼ੁਸ਼ੀ ਵੇਖਣ ਨੂੰ ਮਿਲ ਰਹੀ ਹੈਂ |ਇਸ ਮੌਕੇ ਜੈ ਰਾਮ ਸਿੰਘ ਮਹੋਲੀ ਖੁਰਦ , ਜਸਪਾਲ ਸਿੰਘ ਜੱਸੀ ਚੇਅਰਮੈਨ ਪੰਜਗਰਾਈਆਂ , ਗੁਰਦੇਵ ਸਿੰਘ ਪੰਜਗਰਾਈਆਂ , ਬੁੱਧ ਸਿੰਘ ਮਿੱਠੇਵਾਲ , ਬਾਬਾ ਨਜ਼ੀਰ ਖਾਂ ,ਮਿੱਠੇਵਾਲ , ਗੁਰਚਰਨ ਸਿੰਘ ਬਾਪਲਾ ,ਨਾਹਰ ਸਿੰਘ ਬੂਟਾ ਸਿੰਘ, ਸੁਖਵੀਰ ਸਿੰਘ ਸ਼ਾਹੀ ਕਸਬਾ ਭੁਰਾਲ , ਸੁਖਦੇਵ ਸਿੰਘ ਕਲਿਆਣ, ਬਜੀਰਾ ਸਿੰਘ ਕਲਿਆਣ , ਸੁਖਵਿੰਦਰ ਸਿੰਘ ਰਾਠੀ ,ਸੁਖਵੀਰ ਸਿੰਘ ਢਿੱਲੋਂ ਕਸਬਾ ਭੁਰਾਲ, ਦਰਸਨ ਸਿੰਘ ਨੰਬਰਦਾਰ ਦਸੌਧਾਂ ਸਿੰਘ ਵਾਲਾ, ਸਾਜਣ ਕਲਿਆਣ, ਚੇਤਨ ਕਲਿਆਣ, ਬੂਟਾ ਖਾਨ ਬਲਾਕ ਪ੍ਰਧਾਨ, ਸੁਖਪਾਲ ਕੌਰ ਬਲਾਕ ਪ੍ਰਧਾਨ ਸੇਰਪੁਰ, ਰੂਬਲ ਆਦਿ ਹਾਜ਼ਰ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.