ਅਕੈਡਮੀ ਵਿੱਚ ਸਕੁੂਲ ਬੱਚਿਆ ਦੇ ਨਿਸਾਨੇਬਾਜੀ ਦੇ ਮੁਕਾਬਲੇ ਕਰਵਾਏ ਗਏ

0
718

ਮਾਨਸਾ {ਜੋਨੀ ਜਿੰਦਲ} ਅੱਜ ਰੋਟਰੀ ਕਲੱਬ ਮਾਨਸਾ ਗਰੇਟਰ ਵੱਲੋ ਪ੍ਧਾਨ ਡਾ.ਸੇਰ ਜੰਗ ਸਿੰਘ ਸਿੱਧੂ ਜੀ ਦੀ ਅਗਵਾਈ ਵਿੱਚ ਸਥਾਨਕ ਸੂੁਟਿੰਗ ਪੇਰਾਡਾਇਜ ਅਕੈਡਮੀ ਵਿੱਚ ਸਕੁੂਲ ਬੱਚਿਆ ਦੇ ਨਿਸਾਨੇਬਾਜੀ ਦੇ ਮੁਕਾਬਲੇ ਕਰਵਾਏ ਗਏ ਕਲੱਬ ਸੈਕਟਰੀ ਦਿਨੇਸ ਰਿੰਪੀ ਨੇ ਕਿਹਾ ਕਿ ਇਹ ਨਿਸਾਨੇਬਾਜੀ ਮੁਕਾਬਲੇ ਬੱਚਿਆ ਵਿੱਚ ਖੇਲਾ ਪ੍ਤੀ ਉਤਸਾਹ ਵਧਾਉਣ ਵਿੱਚ ਸਹਾਇਕ ਹੋਣਗੇ |ਇਸ ਮੋਕੇ ਰੋਟਰੀ ਕਲੱਬ ਦੇ ਮੈਬਰ ਸੁੂਰਜ ਪ੍ਕਾਸ ਨਰਾਇਣ ਪ੍ਕਾਸ ,ਜਗਦੀਸ ਰਾਏ ਜੋਗਾ ,ਨਰਿੰਦਰ ਜੋਗਾ ,ਰਾਜੇਸ ਰਿੰਕੂ ,ਅਰੂਣ ਗੁਪਤਾ , ਆਸੂ ਜੈਨ ,ਰਾਜੇਸ ਗਰਗ ,ਸੁਖਵਿੰਦਰ ਕੁਮਾਰ , ਮਨਮੋਹਿਤ ਗੋਇਲ ,ਜਸਪਾਲ ਵਿੱਕੀ ,ਪੈ੍ਮ ਗੋਇਲ , ਅਮਨਦੀਪ ਸਰਮਾ , ਸੰਜੇ ਸਿੰਗਲਾ , ਡਾ.ਨਰੂਲਾ ,ਐਡਵੋਕੇਟ ਆਰ ਕੇ ਗੋਇਲ , ਨੇ ਆਪਣੇ ਪਰਿਵਾਰ ਸਮੇਤ ਸਾਮਿਲ ਹੋਏ | ਅੰਤ ਵਿਚ ਕਲੱਬ ਦੇ ਸੀਨੀਅਰ ਮੈਬਰ ਇੰ:ਰਜਿੰਦਰ ਗਰਗ ਨੇ ਸੂਟਿੰਗ ਪੇਰਾਡਾਇਜ ਦੇ ਪ੍ਬੰਧਕ ਰੋਸਨ ਮਿੱਤਲ ਅਤੇ ਰਵੀ ਜੈਨ ਦਾ ਇਸ ਮੁਕਾਬਲੇ ਦਾ ਆਯੋਜਿਨ ਕਰਨ ਲਈ ਧੰਨਵਾਦ ਕੀਤਾ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.