Home PUNJAB ਘਰ ਦਾ ਰਾਸਨ ਅਤੇ ਕੰਬਲ ,ਕੱਪੜੇ ਦੇ ਕੇ ਉਸ ਦੀ ਆਰਥਿਕ ਮੱਦਤ ਕੀਤੀ

ਘਰ ਦਾ ਰਾਸਨ ਅਤੇ ਕੰਬਲ ,ਕੱਪੜੇ ਦੇ ਕੇ ਉਸ ਦੀ ਆਰਥਿਕ ਮੱਦਤ ਕੀਤੀ

0
ਘਰ ਦਾ ਰਾਸਨ ਅਤੇ ਕੰਬਲ ,ਕੱਪੜੇ ਦੇ ਕੇ ਉਸ ਦੀ ਆਰਥਿਕ ਮੱਦਤ ਕੀਤੀ

ਮਾਨਸਾ {ਜੋਨੀ ਜਿੰਦਲ} ਅੱਜ ਲਾਇਨਜ ਕਲੱਬ ਮਾਨਸਾ ਵੱਲੋ ਸੇੈਕਟਰੀ ਰਮਨਦੀਪ ਵਾਲੀਆ ਦੀ ਅਗਵਾਈ ਵਿੱਚ ਇਕ ਗਰੀਬ ਤੇ ਬੇਸਹਾਰਾ ਲੋੜਵੰਦ ਮੁੰਨੀ ਦੇਵੀ ਜਿਸਦੇ ਘਰਵਾਲੇ ਦੀ ਕੂਝ ਦਿਨ ਪਹਿਲਾ ਮੋਤ ਹੋ ਗਈ ਸੀ ਮੁੰਨੀ ਦੇਵੀ ਦੇ 5 ਛੌਟੇ ਛੋਟੇ ਬੱਚੇ ਨੇ ਜਿਨਾ ਚ ਇਕ ਕੁੜੀ ਦਾ ਅੱਖ ਦਾ ਆਪੈ੍ਸਨ ਹੋਣਾ ਤੇ ਇਕ ਬੱਚਾ ਜਿਸ ਨੂੰ ਮਿਰਗੀ ਦਾ ਦੋਰਾ ਪੈਦਾ ਤੇ ਜਿਸਦੀ ਦਵਾਈ ਚਲਦੀ ਹੈ ਨੰੂ ਘਰ ਦਾ ਰਾਸਨ ਅਤੇ ਕੰਬਲ ,ਕੱਪੜੇ ਦੇ ਕੇ ਉਸ ਦੀ ਆਰਥਿਕ ਮੱਦਤ ਕੀਤੀ ਅਤੇ ਅੱਗੇ ਤੋ ਲੋੜ ਪੈਣ ਤੇ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਇਸ ਮੋਕੇ ਕਲੱਬ ਸੈਕਟਰੀ ਰਮਨਦੀਪ ਵਾਲੀਆ ,ਮੈਬਰ ਸੰੰਦੀਪ ਕਟੋਦੀਆ ,ਦੀਪਕ ਸਿੰਗਲਾ , ਅਤੇ ਆਰਸ਼ੀਦਰ ਸਿੰਘ ,ਜੋਨੀ ਜਿੰਦਲ ਹਾਜਰ ਸਨ-

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.