ਰਸੋਈ ਵਿਚ ਗੈਸ ਦੀ ਸਹੀ ਵਰਤੋ ਅਤੇ ਇਸਤੇਮਾਲ ਦੀ ਵਿਧੀ ਬਾਰੇ ਜਾਗਰੂਕ ਕਰਨ ਲਈ

0
585

ਮਾਨਸਾ {ਜੋਨੀ ਜਿੰਦਲ} ਰਸੋਈ ਵਿਚ ਗੈਸ ਦੀ ਸਹੀ ਵਰਤੋ ਅਤੇ ਇਸਤੇਮਾਲ ਦੀ ਵਿਧੀ ਬਾਰੇ ਜਾਗਰੂਕ ਕਰਨ ਲਈ ਐਚ.ਪੀ ਗੈਸ ਏਜੰਸੀ ਮਾਨਸਾ ਵੱਲੋ ਵਿਸੇਸ ਮੰਹਿਮ ਸੁਰੂ ਕੀਤੀ ਗਈ ਹੈ ਜਿਸ ਤਹਿਤ ਅੱਜ ਏਜੰਸੀ ਵੱਲੋ ਪਿੰਡ ਬਹਿਣੀਵਾਲ ਵਿਖੇ ਸੈਮੀਨਾਰ ਆਯੌਜਿਤ ਕੀਤਾ ਗਿਆ ਸੈਮੀਨਾਰ ਦੋਰਾਨ ਸਮੂਹ ਪਿੰਡ ਵਾਸੀਆ ਨੂੰ ਗੈਸ ਦੀ ਬੱਚਤ ਅਤੇ ਇਸ ਦੀ ਵਰਤੋਕਰਨ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਏਜੰਸੀ ਦੇ ਮੇਨੈਜਰ ਤਜਿੰਦਰ ਕੁਮਾਰ ਨੇ ਦੱਸਿਆ ਕਿ ਗੈਸ ਦੀ ਵਰਤੋ ਤੇ ਉਸਦੀ ਬੱਚਤ ਸੰਬੰਧੀ ਉਨਾ ਦੇ ੲੰਜੰਸੀ ਵੱਲੋ ਸਮੇ ਸਮੇ ਤੇ ਕੈਪ ਲਾਏ ਜਾਦੇ ਹਨ ਤੇ ਅੱਗੇ ਤੋ ਵੀ ਇਹ ਕੈਪ ਜਾਰੀ ਰਹਿਣਗੇ ਇਸ ਮੋਕੇ ਸਰਪੰਚ ਬੂਟਾ ਸਿੰਘ ,ਗੁਰਮੀਤ ਸਿੰਘ, ਸੁਖਬੀਰ ਕੋਰ ,ਪਰਮਜੀਤ ਸਿੰਘ,ਰੁਪਿੰਦਰ ਸਿੰਘ ਹਾਜਰ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.