PUNJAB ਬੀਤੇਂ ਦਿਨਾਂ ਤੋਂ ਪੈ ਰਹੀ ਗਹਿਰੀ ਧੰੁਦ By Manpreet - December 26, 2017 0 381 Facebook Twitter Pinterest WhatsApp ਬੀਤੇਂ ਦਿਨਾਂ ਤੋਂ ਪੈ ਰਹੀ ਗਹਿਰੀ ਧੰੁਦ ਨੇ ਜਿਥੇ ਵਾਹਨਾਂ ਦੀ ਰਫਤਾਰ ਨੂੰ ਹੋਲੀ ਕਰ ਦਿੱਤਾ ਹੈ, ਉਥੇ ਆਮ ਜਨਜੀਵਨ ਵੀ ਪ੍ਰਭਾਵਿਤ ਹੋਇਆ ਹੈ। ਕਸਬਾ ਭਿੱਖੀਵਿੰਡ ਵਿਖੇ ਕੜ੍ਹਾਕੇ ਦੀ ਪੈ ਰਹੀ ਠੰਡ ਤੋਂ ਰਾਹਤ ਲੈਣ ਲਈ ਅੱਗ ਸੇਕਦੇ ਹੋਏ ਪ੍ਰਵਾਸੀ ਮਜਦੂਰ। Related