ਭਾਜਪਾ ਮੰਡਲ ਸ਼ਾਹਕੋਟ ਨੇ ਸਿਵਲ ਹਸਪਤਾਲ ‘ਚ ਮਰੀਜ਼ਾਾ ਨੂੰ ਲੰਗਰ ਵਰਤਾਉਣ ਦੀ ਨਿਭਾਈ ਸੇਵਾ

0
668

ਸ਼ਾਹਕੋਟ 26 ਦਸੰਬਰ (ਪਿ੍ਤਪਾਲ ਸਿੰਘ) ਭਾਜਪਾ ਮੰਡਲ ਸ਼ਾਹਕੋਟ ਵਲੋਂ ਮੰਡਲ ਪ੍ਰਧਾਨ ਜਤਿੰਦਰਪਾਲ ਬੱਲਾ ਦੀ ਅਗਵਾਈ ‘ਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ ਮਨਾਇਆ ਗਿਆ¢ ਇਸ ਮੌਕੇ ਭਾਜਪਾ ਆਗੂਆਾ ਅਤੇ ਵਰਕਰਾਾ ਵੱਲੋਂ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਦਾਖ਼ਲ ਮਰੀਜ਼ਾਾ ਨੂੰ ਚਾਹ-ਬਿਸਕੁਟ ਦਾ ਲੰਗਰ ਵਰਤਾਇਆ¢ਇਸ ਮੌਕੇ ਹੋਰਨਾਾ ਤੋਂ ਇਲਾਵਾ ਕਾਲਾ ਪਹਿਲਵਾਨ ਜ਼ਿਲਾ ਜਨਰਲ ਸਕੱਤਰ, ਸੰਜਮ ਮੈਸਨ ਸੀਨੀਅਰ ਭਾਜਪਾ ਆਗੂ ਯੂਥ ਵਿੰਗ, ਸੰਜੀਵ ਸੋਬਤੀ ਵਾਈਸ ਪ੍ਰਧਾਨ, ਤਰਸੇਮ ਦੱਤ ਛੁਰਾ ਸਾਬਕਾ ਪ੍ਰਧਾਨ, ਸੁਨੀਤਾ ਬਾਾਸਲ ਵਾਈਸ ਪ੍ਰਧਾਨ ਮਹਿਲਾ ਮੋਰਚਾ, ਕਵਿਤਾ ਸਚਦੇਵਾ ਜ਼ਿਲਾ ਪ੍ਰਧਾਨ ਮਹਿਲਾ ਮੋਰਚਾ, ਰਾਜਾ ਗੋਸਾਾਈ, ਤਿਲਕ ਰਾਜ ਗੋਸਾਾਈ, ਅਨਵਰ ਘਈ ਸਾਬਕਾ ਐੱਮਸੀ., ਅਨਮੋਲ ਵਰਮਾ ਮੰਡਲ ਪ੍ਰਧਾਨ ਯੁਵਾ ਮੋਰਚਾ, ਚੰਦਰ ਮੋਹਨ ਸ਼ਰਮਾ, ਹੈਪੀ ਡਾਬਰ ਸਾਬਕਾ ਐੱਮਸੀ., ਮਾਸਟਰ ਸੁਮਨ, ਪਿ੍ੰਸ ਅਰੋੜਾ, ਗੁਰਜੀਤ ਸਿੰਘ, ਮੰਗਾ ਮੱਟੂ, ਸੈਮੀ, ਅੱਤਰੀ ਬ੍ਰਦਰਜ਼, ਧੰਨਾ ਸਿੰਘ, ਜਰਨੈਲ ਸਿੰਘ, ਯੋਗੇਸ਼ ਡਾਵਰਾ ਆਦਿ ਹਾਜ਼ਰ ਸਨ¢

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.