ਸ਼ਾਹਪੁਰ ਕਲਾਂ ਵਿਖੇ ਜਾਗਰਣ ਕਰਵਾਇਆ ।

0
583

ਕਰਮਜੀਤ ਰਿਸ਼ੀ (ਸਹੀਦ ੳੂਧਮ ਸਿੰਘ ਵਾਲਾ ਸੁਨਾਮ 26 ਦਸੰਬਰ) ਨੇੜਲੇ ਪਿੰਡ ਸ਼ਾਹਪੁਰ ਕਲਾਂ
ਵਿਖੇ ਸ਼ਿਵ ਸਕਤੀ ਬ੍ਹਹਮਣ ਸਭਾ ਵੱਲੋਂ  11 ਵਾਂ ਮਹਾਂਮਾਈ ਜਾ ਜਾਗਰਣ ਕਰਵਾਇਆ ਗਿਆ । ਜਯੋਤੀ
ਪ੍ਚੰਡ ਦੀ ਰਸਮ ਜਿੰਦਰ ਸ਼ਰਮਾਂ  ਕਨੈਡਾ ਨੇ ਅਦਾ ਕੀਤੀ ਅਤੇ ਚੁੰਨੀ ਚੜਾਉਣ ਦੀ ਰਸਮ ਲਾਲਿਤ
ਸ਼ਰਮਾਂ ਮਾਨਸਾ ਨੇ ਨਿਭਾਈ ਅਤੇ ਮੁੱਖ ਮਹਿਮਾਨ ਦੇ ਤੋਰ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ
ਸਿੰਘ ਢੀਢਸਾਂ ਅਤੇ ਅਗਰਵਾਲ  ਸਮਾਜ ਦੇ ਜਿਲਾ ਪ੍ਧਾਨ ਮੋਹਨ ਲਾਲ ਗਰਗ ਅਤੇ ਸੁਨੀਤਾ ਸਰਮਾਂ
ਨੇ ਸਿਰਕਤ ਕੀਤੀ , ਭੇਟਾਂ ਦਾ ਗੁਣਗਾਨ ਸੇਵਕ ਸਿੰਦਲ ਮਾਨਸਾ ਵਾਲਿਆਂ ਨੇ ਕੀਤਾ ਅਤੇ ਆਏ ਹੋਏ
ਮਹਿਮਾਨਾਂ ਦਾ ਬ੍ ਹਮਣ ਸਭਾ ਵੱਲੋਂ ਵਿਸ਼ੇਸ ਤੋਰ ਤੇ ਸ਼ਨਮਾਨਿਤ ਕੀਤਾ ਗਿਆ । ਇਸ ਮੋਕੇ ਕੁਲਵੰਤ
ਰਾਏ ਸ਼ੋਨੀ ਪ੍ਧਾਨ ਬ੍ ਹਮਣ ਸਭਾ , ਬਲਦੇਵ ਰਾਮ ਕਨੇਡਾ ਵਾਲੇ , ਜਸਪਾਲ ਸਰਮਾਂ, ਸੱਤਪਾਲ ਗਰਗ
,  ਰਾਜ ਕੁਮਾਰ ਸ਼ਰਮਾਂ , ਗੁਰਪਰੀਤ ਸਰਮਾਂ , ਨਛੱਤਰ ਸਰਮਾਂ , ਵਰਿੰਦਰ ਸਰਮਾਂ , ਪ੍ ਵੀਨ
ਕੁਮਾਰ ਗੋਗੀ , ਵਰਿੰਦਰਪਾਲ ਸਰਮਾਂ ਬਿੱਟੂ, ਭੀਮ ਪੰਡਤ ਅਤੇ ਹਰੀਪਾਲ ਸ਼ਰਮਾਂ  ਆਦਿ ਹਾਜਿਰ ਸਨ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.