ਸਰਕਾਰੀ ਸਕੂਲ ਕੁਤਬਾ ਵਿਖੇ ਕਮਰੇ ਦਾ ਲੈਟਰ ਪਾਇਆ

0
640

ਮਹਿਲ ਕਲਾਂ 26 ਦਸੰਬਰ (ਗੁਰਸੇਵਕ ਸਿੰਘ ਸਹੋਤਾ)- ਬਲਾਕ ਮਹਿਲ ਕਲਾਂ ਅਧੀਨ ਪੈਨਦੇ ਪਿੰਡ ਕੁਤਬਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਕੁਤਬਾ ਵਿਖੇ ਕਮਰੇ ਦਾ ਲੈਟਰ ਪਾਇਆ ਗਿਆ | ਇਸ ਮੌਕੇ ਸਕੂਲ ਹੈੱਡ ਟੀਚਰ ਮੈਡਮ ਕੁਲਦੀਪ ਕੌਰ ਨੇ ਦੱਸਿਆਂ ਕਿ ਇਸ ਕਮਰੇੇ ਨੂੰ ਪਾਉਣ ਦਾ ਸਾਰਾ ਖਰਚ ਹਰਵਿੰਦਰ ਕੌਰ ਪਤਨੀ ਸਵ: ਸ. ਦਿਲਵਾਗ ਸਿੰਘ ਧਾਦਰੇ ਵਾਲਿਆਂ ਦੇ ਪਰਿਵਾਰ ਵੱਲੋਂ ਕੀਤਾ ਗਿਆ ਹੈ | ਉਨ੍ਹਾਂ ਸਮੂਹ ਧਾਦਰੇ ਪਰਿਵਾਰ ਦਾ ਧੰਨਵਾਦ ਕਰਨ ਉਪਰੰਤ ਪੰਚਾਇਤ ਦੀ ਹਾਜਰੀ ਵਿੱਚ ਸਨਮਾਨ ਕੀਤਾ ਗਿਆ | ਇਸ ਮੌਕੇ ਮਾਸਟਰ ਸੁਖਪਾਲ ਸਿੰਘ ਹਾਂਸ ਕਿ੍ਪਾਲ ਸਿੰਘ ਵਾਲਾ, ਗੁਰਪ੍ਰੀਤ ਸਿੰਘ, ਮੈਡਮ ਹਰਪ੍ਰੀਤ ਕੌਰ, ਗਗਨਦੀਪ ਕੌਰ,ਵੀਰਪਾਲ ਕੌਰ ਸਮੇਤ ਪਤਵੰਤੇ ਸੱਜਣ ਹਾਜਰ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.