ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਬੱਚਿਆਾ ਨੇ ਪ੍ਰੋਗਰਾਮ ਪੇਸ਼ ਕਰਕੇ ਬੰਨਿਆ ਖ਼ੂਬ ਰੰਗ

0
560

ਸ਼ਾਹਕੋਟ 28 ਦਸੰਬਰ (ਪਿ੍ਤਪਾਲ ਸਿੰਘ) ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਮੈਨਜਮੈਂਟ ਕਮੇਟੀ ਦੇ ਪ੍ਰਧਾਨ ਡਾ: ਨਰੋਤਮ ਸਿੰਘ, ਵਾਈਸ ਪ੍ਰਧਾਨ ਡਾ: ਗਗਨਦੀਪ ਕੌਰ ਅਤੇ ਮੈਨੇਜਿੰਗ ਡਾਇਰੈਕਟਰ ਅਨਮੋਲ ਸਿੰਘ ਦੀ ਅਗਵਾਈ ‘ਤੇ ਪਿ੍ੰਸੀਪਲ ਕੰਵਰ ਨੀਲ ਕਮਲ ਦੀ ਦੇਖ-ਰੇਖ ਹੇਠ ‘ਸਕੂਲ ਫੇਟ’ ਦਾ ਆਯੋਜਨ ਕੀਤਾ ਗਿਆ¢ ਇਸ ਮੌਕੇ ਅੰਗਦ ਸਿੰਘ ਫਾਇਨੈਸ਼ਲ ਐਨਾਈਲਸਟ ਇੰਪਾਇਰ ਕਮਿਊਨਟੀ ਕੈਨੇਡਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਪ੍ਰਵੀਨ ਗਰੋਵਰ ਸੀਨੀਅਰ ਕਾਾਗਰਸੀ ਆਗੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਕੀਤੀ¢ ਇਸ ਮੌਕੇ ਮੁੱਖ ਮਹਿਮਾਨ ਅੰਗਦ ਸਿੰਘ ਨੇ ਸ਼ਮਾ ਰੌਸ਼ਨ ਕਰਕੇ ਫੇਟ ਦੀ ਸ਼ੁਰੂਆਤ ਕੀਤੀ, ਸਕੂਲ ਦੀ ਗਰਾਊਾਡ ਵਿੱਚ ਸਕੂਲ ਦੇ ਅਧਿਆਪਕਾਾ ਅਤੇ ਵਿਦਿਆਰਥੀਆਾ ਵਲੋਂ ਵੱਖ-ਵੱਖ ਤਰਾਾ ਦੀਆਾ ਗੇਮਾਾ ਅਤੇ ਖਾਣ-ਪੀਣ ਦੇ ਸਟਾਲ ਲਗਾਏ ਗਏ¢ ਇਸ ਮੌਕੇ ਬੱਚਿਆਾ ਦੇ ਮਾਪਿਆਾ ਅਤੇ ਸ਼ਹਿਰ ਦੇ ਲੋਕਾਾ ਨੇ ਵੱਡੀ ਗਿਣਤੀ ‘ਚ ਸ਼ਿਰਕਤ ਕੀਤੀ ‘ਤੇ ਫੇਟ ਦਾ ਆਨੰਦ ਮਾਣਿਆ¢ ਇਸ ਮੌਕੇ ਸਟੇਟ ਪਬਲਿਕ ਸਕੂਲ ਨਕੋਦਰ ਅਤੇ ਸਟੇਟ ਪਬਲਿਕ ਸਕੂਲ ਜਲੰਧਰ ਦੇ ਅਧਿਆਪਕਾਾ ਤੇ ਵਿਦਿਆਰਥੀਆਾ ਵਲੋਂ ਵੀ ਆਪਣੇ-ਆਪਣੇ ਸਟਾਲ ਲਗਾ ਕੇ ਅਹਿਮ ਭੂਮਿਕਾ ਨਿਭਾਈ ਗਈ¢ ਇਸ ਮੌਕੇ ਵਿਦਿਆਰਥੀਆਾ ਵਲੋਂ ਗਿੱਧਾ, ਭੰਗੜਾ ਅਤੇ ਵੈਸਟਰਨ ਡਾਾਸ ਪੇਸ਼ ਕੀਤਾ ਗਿਆ¢ ਇਸ ਮੌਕੇ ਸਕੂਲ ਵਲੋਂ ਦਿੱਤੀਆਾ ਗਈਆਾ ਰੈਫਲ ਟਿਕਟਾਾ ਦੇ ਇਨਾਮ ਕੱਢੇ ਗਏ, ਜਿਸ ਵਿੱਚ 12ਵੀਂ ਜਮਾਤ ਦੇ ਵਿਦਿਆਰਥੀ ਅੰਮਿ੍ਤਪਾਲ ਸਿੰਘ ਨੇ ਬਜਾਜ ਵਿਕਰਾਾਤ ਮੋਟਰਸਾਈਕਲ, 8ਵੀਂ ਜਮਾਤ ਦੇ ਵਿਦਿਆਰਥੀ ਕਰਨਦੀਪ ਸਿੰਘ ਨੇ ਲੈਪਟਾਪ, ਹਰਵਿੰਦਰ ਕੌਰ ਵਾਸੀ ਮਲਸੀਆਾ ਨੇ ਵਾਸ਼ਿੰਗ ਮਸ਼ੀਨ, ਅਰਸ਼ਦੀਪ ਕੌਰ ਜਮਾਤ ਦਸਵੀਂ ਨੇ ਸਮਾਰਟ ਫੋਨ, ਮਨਵੀਰ ਸਿੰਘ ਜਮਾਤ ਛੇਵੀਂ ਨੇ ਹੀਰੋ ਸਪਰਿੰਟ ਬਾਈਕ, 12ਵੀਂ ਜਮਾਤ ਦੀ ਵਿਦਿਆਰਥਣ ਰੂਪਕਿਰਨ ਨੇ ਮਿਕਸਰ ਗਰੈਂਡਰ, ਸੁਰਿੰਦਰ ਕੁਮਾਰ ਸੋਫੀ ਵਾਸੀ ਜਲੰਧਰ ਨੇ ਪਾਪ ਅਪ ਟੋਸਟਰ ਦਾ ਇਨਾਮ ਜਿੱਤਿਆ¢ ਇਸ ਮੌਕੇ ਇਨਾਮਾਾ ਦੀ ਵੰਡ ਮੁੱਖ ਮਹਿਮਾਨ ਅੰਗਦ ਸਿੰਘ, ਪ੍ਰਧਾਨ ਡਾ: ਨਰੋਤਮ ਸਿੰਘ ਅਤੇ ਵਾਈਸ ਪ੍ਰਧਾਨ ਡਾ: ਗਗਨਦੀਪ ਕੌਰ ਨੇ ਕੀਤੀ¢ ਅੰਤ ਵਿੱਚ ਸਕੂਲ ਦੇ ਪਿ੍ੰਸੀਪਲ ਕੰਵਰ ਨੀਲ ਕਮਲ ਨੇ ਆਏ ਹੋਏ ਮਹਿਮਾਨਾਾ ਦਾ ਧੰਨਵਾਦ ਕੀਤਾ¢ ਇਸ ਮੌਕੇ ਹੋਰਨਾਾ ਤੋਂ ਇਲਾਵਾ ਮਾਸਟਰ ਦਰਬਾਰਾ ਸਿੰਘ, ਜਸਵਿੰਦਰ ਸਿੰਘ ਬਾਜਵਾ ਪ੍ਰਧਾਨ, ਪਿ੍ੰਸੀਪਲ ਵੰਦਨਾ ਧਵਨ, ਤਰਨਦੀਪ ਸਿੰਘ ਰੂਬੀ ਫਾਰਮਾਸਿਸਟ, ਸੁਖਪਾਲ ਸਿੰਘ, ਸੰਜੀਵ ਕੁਮਾਰ, ਕੁਲਦੀਪ ਸਿੰਘ ਮਿਗਲਾਨੀ, ਕਵਿਤਾ ਸਚਦੇਵਾ, ਅੰਮਿ੍ਤਪਾਲ ਸਿੰਘ ਮਲਸੀਆਾ, ਮਾਸਟਰ ਅੰਮਿ੍ਤਪਾਲ ਸਿੰਘ ਕੰਗ ਆਦਿ ਹਾਜ਼ਰ ਸਨ¢

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.