ਮਾਨਸਾ ਤੋ ਵੈਸਨੂੰ ਦੇਵੀ ਲਈ ਬਸ ਰਵਾਨਾ –

0
477

ਮਾਨਸਾ{ਜੋਨੀ ਜਿੰਦਲ } ਸ਼ੀ੍ ਅਮਰਨਾਥ ਲੰਗਰ ਸੇਵਾ ਸੰਮਤੀ ਮਾਨਸਾ ਵੱਲੋ ਅੱਜ ਸੀ੍ ਦੁਰਗਾ ਕੀਰਤਨ ਮੰਡਲ ਮਾਨਸਾ ਦੇ ਸਹਿਯੌਗ ਨਾਲ ਨਵੇ ਸਾਲ ਦੀ ਆਮਦ ਤੇ ਮਾਨਸਾ ਤੋ ਵੈਸਨੂੰ ਦੇਵੀ ਬਸ ਧਾਰਮਿਕ ਰੀਤੀ ਰਿਵਾਜ ਅਨੁਸਾਰ ਰੇਲਵੇ ਸਟੇਸਨ ਕੋਲੋ ਸੁਖਪਾਲ ਬਾਸਲ ਤੇ ਬਨਵਾਰੀ ਬਜਾਜ ਦੀ ਅਗਵ ਾਈ ਚ ਰਵਾਨਾ ਹੋਈ | ਇਸ ਮੋਕੇ ਝੰਡੀ ਦੇਣ ਦੀ ਰਸਮ ਯੁਵਾ ਕਾਗਰਸੀ ਨੇਤਾ ਮਾਈਕਲ ਕਾਕੂਵਾਲ ਨੇ ਅਦਾ ਕੀਤੀ | ਇਸ ਮੋਕੇ ਟੋਨੀ ਸਰਮਾ ਨੇ ਦੱਸਿਆ ਕਿ 31 ਦਸੰਬਰ ਨੂੰ ਮਾਤਾ ਵੈਸਨੂੰ ਦੇਵੀ ਦਰਬਾਰ ਤੇ ਵਿਸਾਲ ਚੋਕੀ ਲਗਵਾਈ ਜਾਵੇਗੀ | ਇਸ ਮੋਕੇ ਸੁਖਪਾਲ ਬਾਂਸਲ ,ਮੁਕੇਸ ਬਨਵਾਰੀ ,ਰਾਜੀਵ ਕਾਲਾ , ਲ਼ਕਸਮਣ ਦਾਸ ,ਗੋਰਵ ਬਜਾਜ ,ਜੀਵਨ ਕਿ੍ਸ ਵਰਮਾ ,ਅਮਨ ਗੁਪਤਾ , ਹਰੀ ੳਮ ,ਮਨੋਜ ਅਰੋੜਾ ਤਰਸੇਮ ਹੁੰਡਾ ,ਵਿਵੇਕ ਕੁਮਾਰ ਹਾਜ ਰ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.