ਜਥੇਦਾਰ ਸਤਨਾਮ ਸਿੰਘ ਮਨਾਵਾਂ ਨਾਲ ਵੱਖ-ਵੱਖ ਆਗੂਆਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

0
480

ਭਿੱਖੀਵਿੰਡ 30 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਯੂਨਾਈਟਿਡ ਅਕਾਲੀ ਦਲ ਪੰਜਾਬ ਦੇ
ਜਨਰਲ ਸਕੱਤਰ ਤੇ ਸਰਬੱਤ ਖਾਲਸਾ ਦੇ ਬੁਲਾਰੇ ਜਥੇਦਾਰ ਸਤਨਾਮ ਸਿੰਘ ਮਨਾਵਾਂ ਦੇ ਵੱਡੇ
ਸਪੁੱਤਰ ਚਮਕੌਰ ਸਿੰਘ ਮਨਾਵਾ ਦੀ ਬੇਵਕਤ ਮੌਤ ‘ਤੇ ਵਿਧਾਇਕ ਸੁਖਪਾਲ ਸਿੰਘ ਭੁੱਲਰ,
ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਕਾਂਗਰਸ ਸੂਬਾ ਕਮੇਟੀ ਮੈਂਬਰ ਸਰਵਨ ਸਿੰਘ ਧੰੁਨ,
ਅਨੂਪ ਸਿੰਘ ਭੁੱਲਰ, ਕਿਰਨਜੀਤ ਸਿੰਘ ਮਿੱਠਾ, ਗੁਰਮੁਖ ਸਿੰਘ ਘੁੱਲਾ ਬਲ੍ਹੇਰ, ਸਰਪੰਚ
ਸਿਮਰਜੀਤ ਸਿੰਘ ਭੈਣੀ, ਇੰਦਰਬੀਰ ਸਿੰਘ ਪਹੂਵਿੰਡ, ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ,
ਆਪ ਦੇ ਜਿਲ੍ਹਾ ਮੀਤ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ, ਕਰਮਜੀਤ ਸਿੰਘ ਦਿਉਲ, ਲੋਕ
ਇਨਸਾਫ ਪਾਰਟੀ ਦੇ ਮਾਝਾ ਜੋਨ ਇੰਚਾਰਜ ਅਮਰੀਕ ਸਿੰਘ ਵਰਪਾਲ, ਬੱਬੂ ਸ਼ਰਮਾ, ਬਲਾਕ
ਪ੍ਰਧਾਨ ਸੁਰਿੰਦਰ ਸਿੰਘ ਬੁੱਗ, ਅਮ੍ਰਿਤਪਾਲ ਸਿੰਘ ਭੁੱਲਰ, ਪੀ.ਏ ਕੰਵਲ ਭੁੱਲਰ, ਪੀ.ਏ
ਗੁਰਸਾਹਿਬ ਸਿੰਘ, ਗੁਰਵਿੰਦਰ ਸਿੰਘ ਢਿਲੋਂ, ਨੰਬਰਦਾਰ ਕਰਤਾਰ ਸਿੰਘ ਬਲ੍ਹੇਰ, ਬਲਜੀਤ
ਸਿੰਘ ਚੂੰਗ, ਗੁਰਪਾਲ ਸਿੰਘ ਭਗਵਾਨਪੁਰਾ, ਗੁਰਮੁਖ ਸਿੰਘ ਸਾਂਡਪੁਰਾ, ਸੁੱਚਾ ਸਿੰਘ
ਕਾਲੇ, ਬਲਰਾਜ ਸਿੰਘ ਬੋਬੀ ਉਦੋਕੇ, ਰਵੀ ਬਾਸਰਕੇ, ਜੱਸ ਵਾਂ, ਸਰਪੰਚ ਹਰਪ੍ਰੀਤ ਸਿੰਘ
ਸਿੰਘਪੁਰਾ, ਦੀਪ ਖਹਿਰਾ, ਗੋਰਾ ਸਾਂਧਰਾ, ਸਿਮਰਪਾਲ ਸਿੰਘ ਸੁੱਗਾ, ਸਰਪੰਚ ਰਾਜਵੰਤ
ਸਿੰਘ ਪਹੂਵਿੰਡ, ਹਰਜੀਤ ਸਿੰਘ ਸ਼ਾਹ ਬਲ੍ਹੇਰ, ਰਣਜੀਤ ਸਿੰਘ ਢਿਲੋਂ, ਗੁਰਜੀਤ ਸਿੰਘ
ਘੁਰਕਵਿੰਡ, ਸਰਬ ਸੁਖਰਾਜ ਸਿੰਘ ਨਾਰਲਾ, ਜਗਜੀਤ ਸਿੰਘ ਘੁਰਕਵਿੰਡ, ਬਲਜੀਤ ਸਿੰਘ
ਫਰੰਦੀਪੁਰ, ਗੁਰਜੰਟ ਸਿੰਘ ਭਗਵਾਨਪੁਰਾ, ਸੁਰਿੰਦਰ ਸਿੰਘ ਉਦੋਕੇ, ਗੁਲਸ਼ਨ ਅਲਗੋਂ,
ਦਿਲਬਾਗ ਸਿੰਘ ਸਿੱਧਵਾਂ, ਮਖਤੂਲ ਸਿੰਘ ਬੂੜਚੰਦ, ਵਿਲਸਨ ਮਸੀਹ, ਹਰਪਾਲ ਸਿੰਘ ਚੂੰਗ,
ਸੁਰਜੀਤ ਸਿੰਘ ਸੰਧੂ, ਵਰਿੰਦਰਬੀਰ ਸਿੰਘ ਗਿੱਲ, ਸੁਰਿੰਦਰ ਸਿੰਘ ਉਦੋਕੇ, ਸਰਬਜੀਤ ਸਿੰਘ
ਡਲੀਰੀ, ਸਰਪੰਚ ਗੁਲਾਬ ਸਿੰਘ ਫਰੰਦੀਪੁਰ, ਬਿਕਰਮਜੀਤ ਸਿੰਘ ਡਲੀਰੀ, ਸੁਖੀ ਸੁਖਬੀਰ,
ਗੁਰਵਿੰਦਰ ਸਿੰਘ ਸੰਧੂ, ਸਰਪੰਚ ਮਿਲਖਾ ਸਿੰਘ ਅਲਗੋਂ, ਨਰਿੰਦਰ ਧਵਨ, ਸੁਖਜਿੰਦਰ ਸਿੰਘ
ਬਾਸਰਕੇ, ਸਾਹਿਲ ਸ਼ਰਮਾ, ਸਤਨਾਮ ਸਿੰਘ ਭਿੱਖੀਵਿੰਡ, ਕਰਮਬੀਰ ਸਿੰਘ ਬੈਂਕਾ, ਸਰਪੰਚ
ਪ੍ਰਭਜੀਤ ਸਿੰਘ ਸੁਰਸਿੰਘ, ਪ੍ਰਭਜੋਤ ਸਿੰਘ ਸੁਰਸਿੰਘ, ਕਾਰਜ ਸਿੰਘ ਡਲੀਰੀ ਆਦਿ
ਵੱਖ-ਵੱਖ ਸਿਆਸੀ ਤੇ ਧਾਰਮਿਕ ਆਗੂਆਂ ਨੇ ਜਥੇਦਾਰ ਸਤਨਾਮ ਸਿੰਘ ਮਨਾਵਾ ਤੇ ਭਰਾ
ਐਡਵੋਕੇਟ ਸੁਰਿੰਦਰਪਾਲ ਸਿੰਘ ਮਨਾਵਾ ਆਦਿ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਰੱਬ
ਅੱੱਗੇ ਅਰਦਾਸ ਕੀਤੀ ਕਿ ਚਮਕੌਰ ਸਿੰਘ ਮਨਾਵਾ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸੇ ਤੇ
ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸੇ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.