ਮਿੰਨੀ ਟੈਂਪੂ ਟਰਾਂਸਪੋਰਟ ਦੇ ਅਹੁਦੇਦਾਰਾਂ ਦੀ ਹੋਈ ਚੋਣ

0
509

ਛਾਜਲੀ  30 ਦਸੰਬਰ (ਕੁਲਵੰਤ ਛਾਜਲੀ  )
ਅੱਜ ਇੱਥੇ ਮਿੰਨੀ ਟੋੰਪੂ ਟਰਾਂਸਪੋਰਟ ਯੂਨੀਅਨ (ਸੀਟੂ) ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ
ਹੰਗੀ ਖਾਂ ਦੀ ਅਗਵਾਈ ਹੇਠ ਜੈ ਸ਼ਿਵ ਭੋਲੇ ਛੋਟਾ ਹਾਥੀ ਪਿੱਕਅਪ ਟਰਾਂਸਪੋਰਟ (ਸੀਟੂ) ਛਾਜਲੀ
ਦੀ ਚੋਣ ਕੀਤੀ ਗਈ। ਜਿਸ ਵਿੱਚ, ਰਾਜਵੀਰ ਸਿੰਘ ਨੂੰ ਪ੍ਰਧਾਨ ਵੱਜੋਂ ਚੁਣਿਆ ਗਿਆ ਤੇ ਮੀਤ
ਪ੍ਰਧਾਨ ਜੱਗੀ ਸਿੰਘ, ਖਜਾਨਚੀ ਵਿਕਰਮ ਵਿੱਕੀ, ਸਲਾਹਕਾਰ ਜਗਰਾਜ ਸਿੰਘ ਨੂੰ ਚੁਣਿਆ ਗਿਆ। ਇਸ
ਮੌਕੇ ਹੋਰਨਾਂ ਤੋਂ ਇਲਾਵਾ,ਸਾਬਕਾ ਪ੍ਰਧਾਨ ਮਦਨ ਸਿੰਘ, ਨਿੱਕਾ ਸਿੰਘ, ਬਿੱਕਰ ਸਿੰਘ
ਦੋਲੇਵਾਲ, ਜਗਤਾਰ ਸਿੰਘ, ਕਾਲਾ ਖਾਂ, ਮਨਦੀਪ ਸਿੰਘ, ਦਰਸ਼ਨ ਸਿੰਘ, ਮੱਖਣ ਬਾਂਸਲ, ਲੱਖੀ
ਸਿੰਘ, ਭਾਨਾ ਸਿੰਘ, ਕੁੱਕੂ ਬਚੀ ਵੀ ਹਾਜ਼ਰ ਸੀ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.