ਨਵੇਂ ਸਾਲ ਦੀਆਂ ਦੋਸਤੋ ਮੁਬਾਰਕਾਂ/ਗੀਤ

0
510

ਨਵੇਂ ਸਾਲ ਦੀਆਂ ਦੋਸਤੋ ਮੁਬਾਰਕਾਂ     ਪਾਓ ਜਿੰਦਗੀ ‘ਚ ਚੰਗੀਆਂ ਬਈ ਆਦਤਾਂ
ਲੈ ਕੀ ਜਾਣਾ ਦੁਨੀਆ ਤੋਂ ਦੱਸ ਕੀ ਏ ਹੋਰ ਉਏ ਰਿਸ਼ਤੇ ਪਿਆਰ ਵਾਲੇ ਆਪਾ
ਲਈਏ ਯਾਰੋ ਜੋੜ ਉਏ ਛੱਡ ਦੇਈਏ ਗੁੱਝੀਆਂ ਸ਼ਰਾਰਤਾਂ ਨਵੇਂ ਸਾਲ ਦੋਸਤੋ ਮੁਬਾਰਕਾਂ…….
ਖੁਸ਼ੀਆ ਭਰਿਆ ਲੰਘੇ ਪੂਰਾ ਸਾਲ ਬਈ  ਯਾਰ ਵੇਲੀ ਰਹਿਣ ਮੇਰੇ ਸਾਰੇ ਖੁਸ਼ਹਾਲ ਬਈ   ਮਿੱਟ ਜਾਣ
ਦਿਲਾਂ ਵਿਚੋਂ ਸਭ ਦੇ ਖਾਰ ਤਾਂ  ਨਵੇਂ ਸਾਲ……..      ਖੁਸ਼ੀਆ ਦੇ ਨਾਲ ਬਣੇ ਜਿੰਦਗੀ
ਰੰਗੀਨ ਬਈ   ਖਾਣ ਵਾਲੇ ਖਾਂਦੇ ਰਹਿਣ ਪੀਣ ਵਾਲੇ ਪੀਣ ਬਈ   ਇੱਕ ਦੂਜੇ ਦੀ ਮੱਦਦ ਲਈ ਰਹੀਏ
ਤਿਆਰ ਤਾਂ  ਨਵੇਂ ਸਾਲ…….       ਕਹਿੰਦੇ ਲੋਕੀਂ ਯਾਰਾਂ ਨਾਲ ਬਹਾਰਾਂ ਵਿੱਚ ਜੱਗ ਤੇ
ਬਾਕੀ ਰੱਖੀਏ ਭਰੋਸਾ ਯਾਰੋ, ਯਾਰ ਅਤੇ ਰੱਬ ਤੇ  ਕਦੇ ਜਿੰਦਗੀ ‘ਚ ਆਉਣੀ ਨਹੀਓ ਹਾਰ ਤਾਂ
ਨਵੇਂ ਸਾਲ…….            ਕੰਮ ਧੰਦੇ ਵਿੱਚ ਬਖਸ਼ੇ ਰੱਬ ਸਭ ਨੂੰ ਤਰੱਕੀਆਂ। ਛਾਜਲੀ ਦਾ
ਦਰਸ਼ਨ ਯਾਰੋ ਗੱਲਾਂ ਲਿਖੇ ਸੱਚੀਆਂ। ਰੱਬ ਪੂਰ ਲਾਵੇ ਸਭ ਦੇ ਪਿਆਰ ਤਾਂ    ਨਵੇਂ ਸਾਲ ਦੀਆਂ
ਦੋਸਤੋ ਮੁਬਾਰਕਾਂ…….
ਗੀਤਕਾਰ  ਦਰਸ਼ਨ ਸਿੰਘ ਛਾਜਲੀ  ਮੋਬਾਇਲ ਨੰਬਰ  81463 83192

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.