ਗਾਇਕ ਤੇ ਗੀਤਕਾਰ  ਸੁਰਿੰਦਰ ਨਿਮਾਣਾ ਦਾ ਅਗਾਮੀ ਗੀਤ 4 ਜਨਵਰੀ ਨੂੰ ਹੋਵੇਗਾ ਰਿਲੀਜ

0
426

ਅੱਜਕਲ  ਸੰਗੀਤ ਜਗਤ ਵਿੱਚ ਹਰ ਦਿਨ ਕੋਈ ਨਾ ਕੋਈ ਨਵਾਂ ਚਿਹਰਾ ਆਪਣੇ ਆਪ ਨੂੰ ਉਤਾਰਦਾ ਹੈ
‘ਤੇ ਸਰੋਤਿਆਂ ਦਾ ਦਿਲ ਜਿੱਤਣ ਦਾ ਯਤਨ ਕਰਦਾ ਹੈ ।ਇਸੇ ਉਮੀਦ ਨਾਲ ਨੋਜਵਾਨ ਗੀਤਕਾਰ ਤੇ ਗਾਇਕ
ਸੁਰਿੰਦਰ ਨਿਮਾਣਾ    ਆਪਣਾ ਅਗਾਮੀ ਗੀਤ ‘ਕੈਰੀ ਆਨ’  4 ਜਨਵਰੀ ਨੂੰ  ਸਰੋਤਿਆਂ ਦੀ ਕਚਹਿਰੀ
ਵਿੱਚ ਪੇਸ਼ ਕਰਨਗੇ ਜਾਣਕਾਰੀ ਦਿੰਦਿਆ  ਸੁਰਿੰਦਰ ਨਿਮਾਣਾ ਨੇ ਦੱਸਿਆ ਕਿ  ਇਸ  ਗੀਤ ਨੂੰ
ਲਿਖਿਆ ਤੇ ਗਾਇਆ ਉਨਾਂ ਨੇ ਸੰਗੀਤ ਨਿਤੀਨ ਕੰਬੋਜ ਵੀਡੀਓ ਪੇਡੂ ਬੁਆਏਜ ਅਤੇ ਲੇਬਲ ਵੀ ਐਸ
ਰਿਕਾਰਡ ਦਾ ਹੈ
ਇਸ ਤੋ ਪਹਿਲਾਂ ਰਲੀਜ ਹੋਏ ਗੀਤ ਐਂਡ ਵਾਲਾ ਵੀਕ ਨੂੰ ਵੀ ਦਰਸ਼ਕਾਂ ਵੱਲੋ ਭਰਪੂਰ ਪਿਆਰ ਮਿਲ
ਰਿਹਾ ਹੈ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.