ਰਵੋਤਮ ਬੱਲੇਵਾਜ ਰੋਹਿਤ ਲੁਧਿਆਣਾ ਨੂੰ ਸਕੂਟਰ  ਦੇ ਕੇ ਸਨਮਾਨਿਤ ਕੀਤਾ।

0
511

ਕਰਮਜੀਤ ਰਿਸ਼ੀ (9 ਜਨਵਰੀ ਸ਼ਹੀਦ ਊਧਮ ਸਿੰਘ ਵਾਲਾ ਸੁਨਾਮ) ਸਥਾਨਕ ਪਿੰਡ ਸਤੌਜ ਵੱਲੋ 14ਵਾ
ਕਾਸਕੋ ਕ੍ਰਿਕਟ ਟੂਰਨਾਮੈ 7 ਜਨਵਰੀ ਤੱਕ ਰੋਇਲ ਸਪੋਰਟਸ ਕਲੱਬ ਵੱਲੋ ਕਰਵਾਇਆ ਗਿਆ ।ਜਿਸ ਵਿੱਚ
ਤਕਰੀਬਨ 60 ਟੀਮਾ ਨੇ ਹਿੱਸਾ ਲਿਆ। ਇਸ ਟੂਰਨਾਮੈਟ ਦੇ ਅਖੀਰਲੇ ਦਿਨ  ਇਸ  ਮੁੱਖ ਮਹਿਮਾਨ ਵਜੋ
ਪਹੁੰਚੇ ਚਰਨਾ ਸਿੰਘ ਚਹਿਲ ਵੱਲੋ ਸ


ਰਵੋਤਮ ਬੱਲੇਵਾਜ ਰੋਹਿਤ ਲੁਧਿਆਣਾ ਨੂੰ ਸਕੂਟਰ  ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਕਲੱਬ ਪ੍ਰਧਾਨ ਅਨਿਲ ਗਰਗ ਨੇ ਅਾੲੇ ਮਹਿਮਾਨਾਂ ਦਾ ਧੰਨਵਾਦ ਕੀਤਾ।​

,ਹਰਵਿੰਦਰ ਕਲੇਰ,ਹੈਪੀ ਸਿੱਧੂ, ਗੁਰਸੇਵਕ ਕਲੇਰ, ਗਿੱਨੀ ਸਿੱਧੂ, ਪ੍ਰੀਤ ਰਟੋਲਾ, ਬੱਬੀ ਗਰਗ,
ਮਨੀ ਢੱਡਾ ਅਾਦਿ ਕਲੱਬ ਦੇ ਅਹੁੰਦੇਦਾਰ ਅਾਦਿ ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.