ਪਿੰਡ ਰਾਮਗੜ੍ਹ ਜਵੰਧਾ ਵਿਖੇ ਬਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ

0
414

15 ਜਨਵਰੀ (ਸੁਨਾਮ ੳੂਧਮ ਸਿੰਘ ਵਾਲ਼ਾ) (ਸੁਨੀਲ ਕੌਸ਼ਿਕ ਗੰਢੂਅਾਂ)ਸ਼ਹੀਦ ਭਗਤ ਸਿੰਘ ਸੋਸ਼ਲ
ਕਲੱਬ ਅਤੇ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਪਿੰਡ ਰਾਮਗੜ੍ਹ ਜਵੰਧਾ ਵਿਖੇ ਬਾਲੀਬਾਲ
ਟੂਰਨਾਮੈਂਟ ਕਰਵਾਇਆ ਗਿਆ!  ਕਲੱਬ ਪ੍ਰਧਾਨ ਕਰਮਾ ਟੌਪਰ ਨੇ ਦੱਸਿਅਾ ਕਿ ੳੁਹ ਨੌਜ਼ਵਾਨਾਂ ਨੂੰ
ਨਸ਼ਿਅਾਂ ਤੋਂ ਹਟਾ ਕੇ ਖੇਡਾਂ ਵੱਲ ੳੁਤਸਾਹਿਤ ਕਰਨ ਦਾ ੳੁਪਰਾਲਾ ਕਰ ਰਹੇ ਹਨ!ਇਸ ਟੂਰਨਾਮੈਂਟ
ਵਿਚ 7 ਟੀਮਾਂ ਨੇ ਭਾਗ ਲਿਆ!ਟੂਰਨਾਮੈਂਟ ਵਿਚ ਜਵੰਧਾ ਏ ਨੇ ਪਹਿਲਾਂ ਸਥਾਨ ਹਾਸਲ ਕੀਤਾ ਤੇ
ਕੌਠਿਆ ਦੀ ਟੀਮ ਨੇ ਦੂਜੇ ਸਥਾਨ ਤੇ ਰਹੀ!ਕਲੱਬ ਵੱਲੋਂ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ
ਗਿਆ!ਕਲੱਬ ਵੱਲੋਂ ਹੋਰ ਵੀ ਬਹੁਤ ਸਾਰੇ ਸਮੇਂ-ਸਮੇਂ ਤੇ ਲੋਕ ਪੱਖੀ ਕਾਰਜ਼ ਕੀਤੇ ਜਾ ਰਹੇ
ਹਨ!ਇਸ ਸਮੇਂ ੳੁੱਘੇ ਨਾਟਕਕਾਰ ਅਮਨਦੀਪ ਸਿੰਘ, , ਅਮਨਪ੍ਰੀਤ, ਹਰਦੀਪ, ਨਿੰਦੀ, ਸਿਵਦੇਵ ਤੇ
ਹੋਰ ਪਤਵੰਤੇ ਸੱਜਣ ਹਾਜ਼ਰ ਸਨ!

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.