ਮਾਘੀ ਦੇ ਪਵਿੱਤਰ ਦਿਹਾੜੇ’ਤੇ ਲੰਗਰ ਲਗਾਇਆ

0
582

ਕੁਹਾੜਾ/ਸਾਹਨੇਵਾਲ 14 ਜਨਵਰੀ ( ਰਾਜੂ ਘੁਮੈਤ)–ਬਾਬਾ ਬ੍ਰਹਮਚਾਰੀ ਦਰਬਾਰ ਲਾਟੋਂਦਾਨਾ ਦੇ ਮੁੱਖ ਸੇਵਾਦਾਰ ਬਾਬਾ ਰਾਮਜੀ ‘ਤੇ ਨੰਬਰਦਾਰ ਚਰਨਜੀਤ ਸਿੰਘ ਅਤੇ ਸਮੁਹ ਨਗਰ ਨਿਵਾਸੀ ਲਾਟੋਂਦਾਨਾ ਦੇ ਸਹਿਯੋਗ ਨਾਲ ਚੰਡੀਗੜ੍ਹ ਰੋਡ ਤੇ ਮਾਘੀ ਦੇ ਪਵਿੱਤਰ ਦਿਹਾੜੇ ਸਬੰਧੀ ਬਦਾਮਾਂ ਵਾਲੀ ਖੀਂਰ ਦਾ ਲੰਗਰ ਲਗਾਇਆ ਗਿਆ |ਇਸ ਮੌਕੇ ਸਰਪੰਚ ਹਰਜੀਤ ਸਿੰਘ,ਕੁਲਦੀਪ ਸਿੰਘ,ਲਾਡੀ,ਕੁਲਦੀਪ ਸਿੰਘ ਮਾਣਾ,ਪਰਮਿੰਦਰ ਸਿੰਘ ਲਵਲੀ,ਅਮਨਦੀਪ ਸਿੰਘ ਅਮਨਾ,ਜਗਪ੍ਰੀਤ ਸਿੰਘ ਸਹੋਤਾ,ਗੁਰਕੀਰਤ ਸਿੰਘ ਲੋਈ,ਧਰਮਪ੍ਰੀਤ ਸਿੰਘ,ਸ਼ਰਨਜੀਤ ਸਿੰਘ,ਸਨੀ,ਅਮਨਪ੍ਰੀਤ ਸਿੰਘ,ਜੋਬਨਪ੍ਰੀਤ ਸਿੰਘ,ਸੁਰਿੰਦਰ ਸਿੰਘ ਆਦਿ ਨਗਰ ਨਿਵਾਸੀ ਹਾਜ਼ਰ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.