ਮੰਡ ਵੱਲੋਂ ਸਾਬਕਾ ਸੂਚਨਾ ਪ੍ਰਸਾਰਣ ਮੰਤਰੀ ਤਿਵਾੜੀ ਦੀ ਮਾਤਾ ਦੀ ਮੌਤ ਤੇ ਡੂੰਘਾ ਦੁੱਖ

0
504

ਮੰਡ ਵੱਲੋਂ ਸਾਬਕਾ ਸੂਚਨਾ ਪ੍ਰਸਾਰਣ ਮੰਤਰੀ ਤਿਵਾੜੀ ਦੀ ਮਾਤਾ ਦੀ ਮੌਤ ਤੇ ਡੂੰਘਾ ਦੁੱਖ
> ਪ੍ਰਗਟਾਵਾ
>
> ਚੰਡੀਗੜ੍ਹ/ਲੁਧਿਆਣਾ 14 ਜਨਵਰੀ  (      )  ਅੱਜ ਗੁਰਸਿਮਰਨ ਸਿੰਘ ਮੰਡ ਸਾਬਕਾ ਉਪ
> ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸਥਾਨਕ ਸਰਕਾਰਾਂ ਸੈਲ ਪੰਜਾਬ ਨੇ ਪ੍ਰੈੱਸ ਨੂੰ
> ਬਿਆਨ ਜਾਰੀ ਕਰਦਿਆ ਕਿਹਾ ਕਿ:- ਸਾਬਕਾ ਸੂਚਨਾ ਪ੍ਰਸਾਰਣ ਮੰਤਰੀ ਭਾਰਤ ਭਾਰਤ ਸਰਕਾਰ ਅਤੇ
> ਲੁਧਿਆਣਾ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਸ੍ਰੀ ਮਨੀਸ਼ ਤਿਵਾੜੀ ਦੀ ਮਾਤਾ ਪਦਮਸ਼੍ਰੀ ਡਾ°
> ਅੰਮ੍ਰਿਤ ਕੌਰ ਦੀ ਮੌਤ ਤੇ ਡੂੰਘਾ ਦੁੱਖ ਪ੍ਰਗਟ ਕੀਤਾ, ਸ੍ਰ ਮੰਡ ਨੇ ਕਿਹਾ ਕਿ ਅੰਮ੍ਰਿਤ ਕੌਰ
> ਜੀ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਹੋ ਚੁੱਕੇ ਸਨ,ਕਾਂਗਰਸ ਪਾਰਟੀ ਅਤੇ ਤਿਵਾੜੀ
> ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.