ਜਦੋਂ ਤੱਕ…

0
530

ਜਦੋਂ ਤੱਕ
ਮਨੁੱਖੀ ਸੋਚ ਵਿੱਚੋਂ
ਰੱਬ ਦਾ ਸੰਕਲਪ ,
ਮਨਫੀ ਨਹੀ ਹੋ ਜਾਂਦਾ ।
ਉਦੋਂ ਤੱਕ,
ਸਵਰਗ  ਨਰਕ
ਪੁੰਨ ਪਾਪ ,
‘ਤੇ, ਪੁਜਾਰੀ ਵਰਗ ਦੀ ਹੋਂਦ ,
ਕਿਸੇ ਨਾ ਕਿਸੇ ਰੂਪ ਵਿੱਚ,
ਹਮੇਸ਼ਾ ਕਾਇਮ ਰਹੇਗੀ ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.