Poem ਜਦੋਂ ਤੱਕ… By Manpreet - January 26, 2018 0 568 FacebookTwitterPinterestWhatsApp ਜਦੋਂ ਤੱਕ ਮਨੁੱਖੀ ਸੋਚ ਵਿੱਚੋਂ ਰੱਬ ਦਾ ਸੰਕਲਪ , ਮਨਫੀ ਨਹੀ ਹੋ ਜਾਂਦਾ । ਉਦੋਂ ਤੱਕ, ਸਵਰਗ ਨਰਕ ਪੁੰਨ ਪਾਪ , ‘ਤੇ, ਪੁਜਾਰੀ ਵਰਗ ਦੀ ਹੋਂਦ , ਕਿਸੇ ਨਾ ਕਿਸੇ ਰੂਪ ਵਿੱਚ, ਹਮੇਸ਼ਾ ਕਾਇਮ ਰਹੇਗੀ ।