ਸ਼ਰਮਾਂ ਪਰਿਵਾਰ ਨੇ ਚੌਾਕਾ ਬੀਬੀ ਰਜ਼ਨੀ ਦਾ ਵਿਖੇ ਲੋੜਵੰਦਾਂ ਨੂੰ ਭੋਜਨ ਕਰਵਾਉਣ ਲਈ 11000 ਰੁਪਏ ਦਿੱਤੇ |

0
551

ਪੱਟੀ, 31 ਜਨਵਰੀ (ਅਵਤਾਰ ਸਿੰਘ)
ਸ਼ਰਮਾਂ ਪਰਿਵਾਰ ਵੱਲੋ ਬਾਊ ਵਿਜੇ ਕੁਮਾਰ ਸ਼ਰਮਾਂ ਨੇ ਆਪਣੇ ਪਿਤਾ ਸਵ. ਪੰਡਤ ਚੇਤ ਰਾਮ ਸ਼ਰਮਾਂ ਦੀ ਯਾਦ ਵਿਚ ਬਰਸੀ ਮੌਕੇ ਚੌਾਕਾ ਬੀਬੀ ਰਜ਼ਨੀ ਦਾ ਵਿਖੇ ਇੰਚਾਰਜ਼ ਪ੍ਰਧਾਨ ਵਿਨੋਦ ਕੁਮਾਰ ਸ਼ਰਮਾਂ ਨੂੰ 11000 ਹਜ਼ਾਰ ਰੁਪਏ ਲੋੜਵੰਦਾਂ ਨੂੰ ਭੋਜਨ ਕਰਵਾਉਣ ਲਈ ਦਿੱਤੇ | ਇਸ ਮੌਕੇ ਪ੍ਰਧਾਨ ਵਿਨੋਦ ਸ਼ਰਮਾਂ ਤੇ ਪ੍ਰਬੰਧਕਾਂ ਵੱਲੋ ਬਾਊ ਵਿਜੇ ਕੁਮਾਰ ਸ਼ਰਮਾਂ ਦਾ ਧੰਨਵਾਦ ਕੀਤਾ | ਪ੍ਰਧਾਨ ਵਿਨੋਦ ਸ਼ਰਮਾਂ ਨੇ ਕਿਹਾ ਕਿ ਲੋੜਵੰਦਾਂ ਨੂੰ ਭੋਜਨ ਕਰਵਾਉਣਾ ਸਭ ਤੋ ਅਹਿਮ ਕੰਮ ਹੈ ਅਤੇ ਇਸ ਕੰਮ ਵਿਚ ਸ਼ਹਿਰ ਵਾਸੀਆਂ ਦਾ ਸਹਿਯੋਗ ਲਗਾਤਾਰ ਸਾਨੂੰ ਮਿਲ ਰਿਹਾ ਹੈ | ਇਸ ਮੌਕੇ ਕੁਲਦੀਪ ਰਾਏ ਸ਼ਰਮਾਂ,ਭਵਨ ਕੁਮਾਰ ਟਾਹ, ਅਸ਼ੋਕ ਕੁਮਾਰ, ਗੁਲਸਨ ਕੁਮਾਰ, ਵਿਪਨ ਘਰਿਆਲਾ, ਅਨੂੰ ਜੈਨ, ਸ਼ੁਭਾਸ ਕੁਮਾਰ, ਸੁਖਦੇਵ ਸਿੰਘ ਆਦਿ ਹੋਰ ਹਾਜ਼ਰ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.