ਭਗਵਾਨ ਵਾਲਮੀਕੀ ਮੰਦਰ ਕਮੇਟੀ ਨੇ ਲੱਡੂਆ ਨਾਲ ਕੀਤਾ ਨਗਰ ਕੀਰਤਨ ਦਾ ਸਵਾਗਤ

0
603

ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)— ਸ਼੍ਰੋਮਣੀ ਭਗਤ ਸ਼੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਪਵਿੱਤਰ ਦਿਹਾੜੇ ਤੇ ਸਜਾਏ ਨਗਰ ਕੀਰਤਨ ਵਿਚ ਆਪਣੀ ਹਾਜ਼ਰੀ ਲਗਵਾਉਦਿਆ ਵਾਲਮੀਕੀ ਬਰਾਦਰੀ ਦੇ ਲੋਕਾ ਨੇ ਆਪਣੇ ਮਹੁੱਲੇ ਵਿਚ ਸਥਿਤ ਭਗਵਾਨ ਸ਼੍ਰੀ ਵਾਲਮੀਕੀ ਮੰਦਰ ਵਿਚ ਕਮੇਟੀ ਵੱਲੋ ਅੱਜ ਬਾਦ ਦਪਿਹਰ ਨਗਰ ਕੀਰਤਨ ਵਿਚ ਸਾਮਿਲ ਸੰਗਤਾ ਦਾ ਲੱਡੂ ਵੰਡ ਕੇ ਸਵਾਗਤ ਕੀਤਾ | ਇਸ ਮੌਕੇ ਪ੍ਰਧਾਨ ਸਿਵ ਕੁਮਾਰ ਬਾਲੀ, ਰਾਜਿੰਦਰਪਾਲ,ਜਤਿੰਦਰ ਬਾਲੀ,ਧਨਪਤ ਰਾਏ ਮੱਟੂ, ਸਾਬਕਾ ਕੌਸ਼ਲਰ ਮੰਗਤ ਰਾਏ,ਕੇਵਲ ਕ੍ਰਿਸ਼ਨ,ਵਿਪਨ ਕੁਮਾਰ,ਸੰਜੀਵ ਕੁਮਾਰ,ਰਾਮੇਸ਼ ਕੁਮਾਰ,ਰਾਜ ਕੁਮਾਰ,ਅਸੋਕ ਕੁਮਾਰ,ਬਬਲੀ,ਗੁਰਮੀਤ ਸਿੰਘ,ਦਰਸ਼ੀ ਬਾਬਾ ਤੇ ਹੋਰ ਵੀ ਮੁੱਹਲਾ ਵਾਸੀ ਹਾਜ਼ਰ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.