Home PUNJAB ਬਾਬਾ ਬੁੜਾ ਸਾਧ ਜੀ ਦਾ 63 ਵਾ ਸਲਾਨਾ ਮੇਲਾ ਬੜੀ ਧੁਮਧਾਮ ਨਾਲ ਮਨਾਇਆ ਗਿਆ

ਬਾਬਾ ਬੁੜਾ ਸਾਧ ਜੀ ਦਾ 63 ਵਾ ਸਲਾਨਾ ਮੇਲਾ ਬੜੀ ਧੁਮਧਾਮ ਨਾਲ ਮਨਾਇਆ ਗਿਆ

0
ਬਾਬਾ ਬੁੜਾ ਸਾਧ ਜੀ ਦਾ 63 ਵਾ ਸਲਾਨਾ ਮੇਲਾ ਬੜੀ ਧੁਮਧਾਮ ਨਾਲ ਮਨਾਇਆ ਗਿਆ

ਮੰਡੀ ਡੱਬਵਾਲੀ (ਕਲਵਿੰਦਰ ਸਿੰਘ ਰਿੰਕੂ ਸਿੰਘ ਸਹੋਤਾ) ਹਰ ਸਾਲ ਦੀ ਤਰਾ ਇਸ ਵਾਰ ਵੀ ਬਾਬਾ
ਬੁੜਾ ਸਾਧ ਜੀ ਦਾ 63 ਵਾ ਸਲਾਨਾ ਮੇਲਾ ਮੰਡੀ ਡੱਬਵਾਲੀ ਜਿਲ੍ਰਾ ਸਰਸਾ ਹਰਿਆਣਾ ਦੇ ਪਿੰਡ
ਰਾਜਪੁਰਾ ਮਾਜਰਾ ਵਿੱਖੇ ਸਲਾਨਾ ਮੇਲਾ ਮਨਾਇਆ ਗਿਆ ਇਹ ਮੇਲਾ ਪਿੰਡ ਰਾਜਪੁਰਾ ਮਾਜਰਾ ਦੇ
ਮੋਜੂਦਾ ਸਰਪੰਚ ਸ਼੍ਰੀ ਮਤੀ ਦਰਸ਼ਨਾ ਰਾਣੀ ਧਰਮ ਪਤਨੀ ਸ਼੍ਰੀ ਮਾਨ ਹਰਭਜਨ ਸਿੰਘ ਅਤੇ ਸਮੂਹ
ਪੰਚਾਇਤ ਨਗਰ ਨਿਵਾਸੀ ਅਤੇ ਮਹਿਲਾ ਕਮੇਟੀ ਤੇ ਸਾਰੇ ਹੀ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ
ਮਨਾਇਆ ਗਿਆ ਇਸ ਮੋਕੇ ਤੇ ਕੀਰਤੀ ਜਥਾ ਰਾਮਪੁਰੇ ਵਾਲੀਆ ਬੀਬੀਆ ਨੇ ਢਾਡੀ ਜਥੇ ਦੇ ਰਾਹੀ
ਸੰਗਤਾ ਨੂੰ ਨਿਹਾਲ ਕੀਤਾ ਇਸ ਮੇਲੇ ਤੇ ਸੁਨੀਤਾ ਦੁੱਗਲ ਬੀ ਜੇ ਪੀ ਬਲਦੇਵ ਸਿੰਘ ਮਾਰਕੀਟ
ਕਮੇਟੀ (ਮਾੰਗੇਆਣਾ )ਸਤੀਸ ਜੱਗਾ ਅਤੇ ਅਦਿਤਿਆ ਦੇਵੀਲਾਲ ਚੋਟਾਲਾ ਜਿਲ੍ਰਾ ਪਰੀਸਦ ਨੇ ਪਹੁੰਚ
ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਪਾਤ ਕੀਤਾ ਅਤੇ ਇਨ੍ਰਾ ਨੇ ਸਾਰੇ ਹੀ ਦਰਸਕਾ ਨੂੰ ਏਕਤਾ ਤੇ
ਭਾਈਚਾਰੇ ਦਾ ਸੰਦੇਸ ਦਿੱਤਾ ਦਰਸ਼ਕਾ ਦੇ ਮਨੋਰੰਜਨ ਲਈ ਰੰਗਾਰੰਗ ਪ੍ਰੋਗਰਾਮ ਪੰਜਾਬ ਦੀ ਬੁਲੰਦ
ਆਵਾਜ ਦੇ ਮਾਲਿਕ ਬਹੁਤ ਹੀ ਮਸ਼ਹੂਰ ਕਲਾਕਾਰ ਅਤੇ ਪੰਜਾਬੀ ਫਿਲਮੀ ਐਕਟਰ ਸੁਰਿੰਦਰ
ਛਿੰਦਾ ,ਦਿਲਪ੍ਰੀਤ ਕੋਰ ਤੇ ਜੱਗਾ ਸੂਰਤੀਆ ਇਨ੍ਰਾ ਸਾਰੇ ਕਲਾਕਾਰਾ ਨੇ ਆਪਣੇ ਪੰਜਾਬੀ ਵਿਰਸੇ
ਦੇ ਗੀਤ ਗਾ ਕੇ ਲਗਭੱਗ 20 ਹਜਾਰ ਦਰਸ਼ਕਾ ਦਾ ਮਨ ਮੋਹ ਲਿਆ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.