ਲੰਗਰ ਹਾਲ ਦਾ ਲੈਟਰ ਪਾਉਣ ਦੀ ਸੇਵਾ ਕਰਦੇ ਹੋਏ ਸਰਧਾਲੂ।

0
426
ਸੰਗਰੂਰ,3 ਫਰਵਰੀ ( ਕਰਮਜੀਤ ਰਿਸ਼ੀ )ਹਰ ਧਰਮ ਦੇ ਲੋਕਾਂ ਦੀ ਸਰਧਾ ਦਾ ਕੇਂਦਰ ਬਾਬਾ ਭੋਲਾ ਗਿਰ ਜੀ ਦੀਆ ਸਮਾਧਾ ਚੀਮਾ ਮੰਡੀ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਉਸਾਰੇ ਜਾ ਰਹੇ ਵਿਸਾਲ ਲੰਗਰ ਹਾਲ ਦਾ ਅੱਜ ਲੈਂਟਰ ਪਾਇਆ ਗਿਆ ,ਜਿਸ ਦੋਰਾਨ ਭਾਰੀ ਗਿਣਤੀ ਵਿੱਚ ਸਰਧਾਲੂਆਂ ਨੇ ਸੇਵਾ ਕੀਤੀ ਇਸ ਮੌਕੇ ਹਾਜਰ ਬਾਬਾ ਭੋਲਾ ਗਿਰ ਸਮਾਧਾ ਕਮੇਟੀ ਦੇ ਸੇਵਾਦਾਰ ਗੁਰਜੰਟ ਸਿੰਘ, ਗੁਰਸੇਵਕ ਸਿੰਘ, ਭਗਵੰਤ ਗਿਰ, ਭੋਲਾ ਸਿੰਘ ਆਦਿ ਨੇ ਦੱਸਿਆ ਕੀ ਸਮਾਧਾ ਵਿਖੇ ਹੁੰਦੇ ਸਮੇਂ ਸਮੇ ਸਿਰ ਸਮਾਗਮਾ ਦੋਰਾਨ ਲੰਗਰ ਹਾਲ ਦੀ ਕਮੀ ਮਹਿਸੂਸ ਹੁੰਦੀ ਸੀ ਤੇ ਵਿਸਾਲ ਲੰਗਰ ਹਾਲ ਬਣਨ ਨਾਲ ਕਿਸੇ ਕਿਸਮ ਦੀ ਸਮੱਸਿਆ ਨਹੀ ਆਵੇਗੀ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.