ਹਲਕਾ ਗਿੱਦੜਬਾਹਾ ਦੇ ਪਿੰਡ ਭੁੱਟੀਵਾਲਾ ਵਿਖੇ ਬੀਤੇ ਦਿਨ ਆਪਣਿਆ ਤੋ ਤੰਗ ਆਏ ਇਕ ਨੋਜਵਾਨ ਕਿਸਾਨ ਵੱਲੋ ਸੋਸਲ ਮੀਡੀਆ ਤੇ ਲਾਈਵ ਹੋ ਕੇ ਖੁਦ ਨੂੰ ਗੋਲੀ ਮਾਰਨ ਦੇ ਮਾਮਲੇ ਚ……

0
485

ਗਿੱਦੜਬਾਹਾ(ਰਾਜਿੰਦਰ ਵਧਵਾ ਰੋਸਨ ਮੋਗਾ) ਹਲਕਾ ਗਿੱਦੜਬਾਹਾ ਦੇ ਪਿੰਡ ਭੁੱਟੀਵਾਲਾ ਵਿਖੇ
ਬੀਤੇ ਦਿਨ ਜਮੀਨੀ ਵਿਵਾਦ ਕਾਰਨ ਆਪਣਿਆ ਤੋ ਤੰਗ ਆਏ ਇਕ ਨੋਜਵਾਨ ਕਿਸਾਨ ਵੱਲੋ ਸੋਸਲ ਮੀਡੀਆ
ਤੇ ਲਾਈਵ ਹੋ ਕੇ ਖੁਦ ਨੂੰ ਗੋਲੀ ਮਾਰਨ ਦੇ ਮਾਮਲੇ ਚ ਥਾਣਾ ਕੋਟਭਾਈ ਦੀ ਪੁਲਸ ਵੱਲੋ 2
ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਇਸ ਬਾਰੇ ਜਾਣਕਾਰੀ ਦਿੰਦਿਆ ਡੀ ਐੱਸ ਪੀ ਰਾਜਪਾਲ ਸਿੰਘ
ਹੁੰਦਲ ਨੇ ਦੱਸਿਆ ਕਿ ਬੀਤੇ ਦਿਨ ਹਲਕਾ ਗਿੱਦੜਬਾਹਾ ਦੇ ਪਿੰਡ ਭੁੱਟੀਵਾਲਾ ਦੇ ਰਹਿਣ ਵਾਲੇ
ਗੁਰਤੇਜ ਸਿੰਘ ਨਾਮੀ ਨੋਜਵਾਨ ਨੇ ਆਪਣੇ ਫੇਸਬੁੱਕ ਅਕਾਊਟ ਤੇ ਲਾਈਵ ਹੋ ਕੇ ਜ਼ਮੀਨੀ ਵਿਵਾਦ
ਕਾਰਨ ਖੁਦ ਨੂੰ ਗੋਲੀ ਮਾਰ ਲਈ ਸੀ ਡੀ ਐੱਸ ਪੀ ਰਾਜਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ
ਗੁਰਤੇਜ ਸਿੰਘ ਦੇ ਬਿਆਨਾ ਤੇ ਗੁਰਦਰਸ਼ਨ ਸਿੰਘ ਅਤੇ ਉਸ ਦੀ ਨੂੰਹ ਜਪਿੰਦਰ ਕੋਰ ਖਿਲਾਫ ਵੱਖ
ਵੱਖ ਧਾਰਾਵਾ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਉਕਤ ਦੋਵਾ ਦੀ ਭਾਲ ਜਾਰੀ ਹੈ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.