ਸ਼੍ਰੋਮਣੀ ਅਕਾਲੀ ਦਲ

0
490

ਰਾਮਪੁਰਾ ਫੂਲ (ਰਾਜਿੰਦਰ ਵਧਵਾ) (9/2/2018)ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ
ਦੇ ਸਾਬਕਾ ਉਪ ਮੁੱਖ ਮੰਤਰੀ ਸ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਐਲਾਨ ਕੀਤਾ ਕਿ ਅਕਾਲੀ ਦਲ
ਪੰਜਾਬ ਵਿਚ ਕਬੱਡੀ ਲੀਗ ਕਰਵਾਏਗਾ ਉਹਨਾ ਕਿਹਾ ਕਿ ਕਾਗਰਸ ਸਰਕਾਰ ਨੇ ਵਿਸ਼ਸ ਕਬੱਡੀ ਕੱਪ ਬੰਦ
ਕਰ ਦਿੱਤਾ ਹੈ ਜੋ ਕਿ ਇੱਕ ਅੰਤਰਰਾਸ਼ਟਰੀ ਮੁਕਾਬਲਾ ਬਣ ਚੁੱਕਿਆ ਸੀ ਉਹਨਾ ਕਿਹਾ ਕਿ ਕਾਗਰਸ
ਸਰਕਾਰ ਨੇ ਸਾਡੀ ਰਵਾਇਤੀ ਖੇਡ ਨੂੰ ਥੱਲੇ ਲਾ ਦਿੱਤਾ ਹੈ ਪਰ ਅਸੀ ਇਹ ਖੇਡ ਨੂੰ ਖਤਮ ਨਹੀ ਹੋਣ
ਦਿਆਗੇ ਅਤੇ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਵਿਚ ਕਬੱਡੀ ਲੀਗ ਕਰਾਵਾਗੇ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.