ਸ਼ਹੀਦ ਭਗਤ ਸਿੰਘ ਸੰਸਥਾ ਵੱਲੋਂ ਬੀਬੀ ਰਜਨੀ ਦਾ ਚੌਾਕਾ ਵਿੱਚ ਦੂਸਰੀ ਵਾਰ ਲੰਗਰ ਲਗਵਾਇਆ ਗਿਆ |

0
615

ਪੱਟੀ, 11 ਫਰਵਰੀ (ਅਵਤਾਰ ਸਿੰਘ)
ਸ਼ਹੀਦ ਭਗਤ ਸਿੰਘ ਸੰਸਥਾ ਵੱਲੋਂ ਬੀਬੀ ਰਜਨੀ ਦਾU ਵਿੱਚ ਦੂਸਰੀ ਵਾਰ ਲੰਗਰ ਲਗਵਾਇਆ ਗਿਆ |ਇਸ ਮੌਕੇ ਸੰਸਥਾ ਦੇ ਚੇਅਰਮੈਨ ਬਾਊ ਰਾਮ ਇਕਬਾਲ ਸ਼ਰਮਾ, ਐੱਮ.ਡੀ. ਰਾਜੇਸ਼ ਭਾਰਦਵਾਜ ਪਿ੍ੰਸੀਪਲ.ਕਮ.ਐਗਜੀਕਿਊਟਵ ਸ਼੍ਰੀਮਤੀ ਮਰਿਦੁਲਾ ਭਾਰਦਵਾਜ , ਸੀ.ਈ.ਓ ਇਸ਼ਾਤਾ ਭਾਰਦਵਾਜ, ਸੱਤਿਅਮ ਭਾਰਦਵਾਜ ਅਤੇ ਡਾ: ਨਿਸ਼ਾਤਾ ਭਾਰਦਵਾਜ , ਕਿ੍ਸ਼ਨਾ ਕੁਮਾਰੀ , ਸ਼ਹੀਦ ਭਗਤ ਸਿੰਘ ਸਕੂਲ ਦੇ ਪਿ੍ੰਸੀਪਲ ਸੋਨੀਆ ਸ਼ਰਮਾ , ਪ੍ਰੋ: ਖਾਨ ਸਰ , ਪ੍ਰੋ: ਗੁਰਮੀਤ ਸਿੰਘ , ਪ੍ਰ੍ਰੋ: ਹਆਤ ਸਰ , ਪਿ੍ੰਸੀਪਲ ਰਵਿੰਦਰ ਸਿੰਘ ,ਪਿ੍ੰਸੀਪਲ ਰਮਿੰਦਰਪ੍ਰੀਤ, ਡਾ: ਸਰਿਤਾ ਨਾਰਦ , ਸ਼ਾਮਲ ਹੋਏ | ਇਸ ਦੇ ਨਾਲ ਨਾਲ ਬੀਬੀ ਰਜਨੀ ਚੁਲਾ-ਚੌਾਕਾ ਦੇ ਪ੍ਰਧਾਨ ਵਿਨੋਦ ਕੁਮਾਰ ਤੇ ਇਹਨਾਂ ਦੇ ਸਾਥੀ ਗੁਲਸ਼ਨ ਕੁਮਾਰ , ਅਸ਼ੋਕ ਕੁਮਾਰ , ਅਨੁ , ਰੋਹਿਤ ਸ਼ਰਮਾ , ਭਵਨ ਕੁਮਾਰ , ਵਿਪਨ ਕੁਮਾਰ , ਪਵਨ ਕੁਮਾਰ ਆਦਿ ਸ਼ਾਮਿਲ ਸੀ | ਇਸ ਚੌਾਕੇ ਵਿਚ 10 ਰੁਪਏ ਪ੍ਰਤੀ ਪਲੇਟ ਗਰੀਬਾਂ ਨੂੰ ਖਾਣਾ ਦਿੱਤਾ ਜਾਂਦਾ ਹੈ | ਅਜ ਦਾ ਇਹ ਖਾਣਾ ਸ਼ਹੀਦ ਭਗਤ ਸਿੰਘ ਸੰਸਥਾ ਵੱਲੋਂ ਖਵਾਇਆ ਗਿਆ | ਇਸ ਸੰਸਥਾ ਦੇ ਮੈਂਬਰ ਪੜਾਈ ਦੇ ਨਾਲ-ਨਾਲ ਲੋਕ ਭਲਾਈ ਵੱਲ ਵੀ ਪੂਰਾ-ਪੂਰਾ ਧਿਆਨ ਦਿੰਦੇ ਹਨ | ਅਖੀਰ ਵਿਚ ਇਸ ਚੌਾਕੇ ਦੇ ਪ੍ਰਧਾਨ ਤੇ ਉਹਨਾਂ ਦੇ ਸਾਥੀਆਂ ਦੀ ਇਸ ਲੋਕ ਭਲਾਈ ਦੇ ਕੰਮ ਦੀ ਸ਼ਲਾਂਘਾ ਕੀਤੀ |
ਕੈਪਸ਼ਨ: ਬੀਬੀ ਰਜਨੀ ਦਾ ਚੌਾਕਾ ਵਿੱਚ 15000 ਹਜ਼ਾਰ ਰੁਪਏ ਲੰਗਰ ਵਿਚ ਦਾਨ ਦਿੰਦੇ ਮਰਿਦੁਲਾ ਭਾਰਦਵਾਜ਼, ਰਾਜ਼ੇਸ ਭਾਰਦਵਾਜ਼ ਤੇ ਹੋਰ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.