ਸੁਵਿਧਾ ਮੁਲਾਜਮਾਾ ਵਲੋਂ ਸੁਵਿਧਾ ਸੈਂਟਰ ਦੀਆਾ ਪੁਰਾਣੀਆਾ ਸੀਟਾਾ ਤੇ ਪਹਿਲਾਾ ਵਾਾਗ ਦੁਬਾਰਾ ਕੰਮ ਕਰਨ ਲਈ ਦਿੱਤੀ ਗਈ ਹਾਜ਼ਰੀ ਰਿਪੋਰਟ

0
566

 

ਲੁਧਿਆਣਾ 17 ਫਰਵਰੀ (    ) ਅੱਜ ਸੁਵਿਧਾ ਮੁਲਾਜਮਾਾ ਵਲੋਂ ਸੁਵਿਧਾ ਸੈਂਟਰ ਦੀਆਾ ਪੁਰਾਣੀਆਾ ਸੀਟਾਾ ਤੇ ਪਹਿਲਾਾ ਵਾਾਗ ਦੁਬਾਰਾ ਕੰਮ ਕਰਨ ਲਈ  ਏ ਡੀ ਸੀ ਨੂੰ ਹਾਜ਼ਰੀ ਰਿਪੋਰਟ ਦਿੱਤੀ ਗਈ¢ ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਵਰਿੰਦਰ ਪਾਲ ਸਿੰਘ ਨੇ ਕਿਹਾ ਕਿ ਸੁਵਿਧਾ ਸੈਂਟਰ ਦੇ ਮੁਲਾਜ਼ਮ 2004  ਤੋਂ ਸਤੰਬਰ 2016 ਤੱਕ ਸੁਖਮਨੀ ਸੁਸਾਇਟੀ ਫਾਰ ਸਿਟੀਜ਼ਨ ਸਰਵਿਸਜ਼) ਵਿੱਚ ਕੰਮ ਕਰਦੇ ਸੀ ਪਰ ਪਿਛਲੀ ਆਕਾਲੀ ਭਾਜਪਾ ਪੰਜਾਬ ਸਰਕਾਰ ਵਲੋਂ ਸੁਵਿਧਾ ਸੈਟਰਾਾ ਦੀ ਜਗ੍ਹਾ ਤੇ ਸੇਵਾ ਕੇਂਦਰ ਸ਼ੁਰੂ ਕਰ ਕੇ ਇਹਨਾਾ ਨੂੰ ਇਕ ਨਿਜੀ ਕੰਪਨੀ (ਬੀ ਐਲ ਐਸ) ਦੇ ਹੱਥਾਾ ਵਿਚ ਸੌਾਪ ਦਿੱਤਾ ਗਿਆ ਹੈ¢ ਜਿਸ ਕਰਕੇ ਮੁਲਾਜ਼ਮ ਰੋਸ ਵਜੋਂ 5 ਸਤੰਬਰ 2016 ਤੋਂ ਸੁਵਿਧਾ ਮੁਲਾਜ਼ਮ ਹੜਤਾਲ ਤੇ ਚੱਲ ਰਹੇ ਹਨ¢ ਕੰਪਨੀ ਪ੍ਰਸ਼ਾਸਨ ਦਾ ਕੰਮ ਕਾਜ ਚਲਾਉਣ ਵਿਚ ਅਸਫਲ ਹੋਈ ਹੈ¢ ਜਿਸ ਨਾਲ ਉਹਨਾਾ ਨੂੰ ਮੁੜ ਸੀਟਾਾ ਤੇ ਵਾਪਸ ਆਉਣ ਦੀ ਆਸ ਬੱਝੀ ਹੈ¢ ਉਹਨਾਾ ਵਲੋਂ ਏ ਡੀ ਸੀ ਨੂੰ ਆਪਣੀਆਾ ਡਿਊਟੀਆਾ ਦਾ ਬਾਈਕਾਟ ਕਰਕੇ ਪੁਰਾਣੀਆਾ ਸੀਟਾਾ ਤੇ ਪਹਿਲਾਾ ਵਾਾਗ ਦੁਬਾਰਾ ਕੰਮ ਕਰਨ ਲਈ ਹਾਜ਼ਰੀ ਰਿਪੋਰਟ ਦਿੱਤੀ ਗਈ ਅਤੇ ਵਿਸ਼ਵਾਸ ਦਵਾਇਆ ਕਿ ਜੇਕਰ ਉਹਨਾਾ ਨੂੰ ਸੀਟਾਾ ਤੇ ਬਹਾਲ ਕੀਤਾ ਜਾਵੇਗਾ ਤਾਾ ਉਹ ਡਿਊਟੀ ਨੂੰ ਤਨ ਦੇਹੀ ਨਾਲ ਨਿਭਾਉਣਗੇ ਅਤੇ ਮਿਹਨਤ ਨਾਲ ਕੰਮ ਕਰਨਗੇ¢ ਉਹਨਾਾ ਕਿਹਾ ਕਿ ਇਸ ਬੇਨਤੀ ਨੂੰ ਲੈ ਕੇ ਹੀ ਸਾਡੇ ਵਲੋਂ ਅੱਜ ਮੰਗ ਪੱਤਰ ਦਿੱਤਾ ਗਿਆ¢ ਅਸੀਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਇਹ ਆਸ ਰੱਖਦੇ ਹਾਾ ਕਿ ਸਾਡੀ ਮੰਗ ਮੰਨੀ ਜਾਵੇਗੀ¢ ਇਸ ਮੌਕੇ ਸੰਜੀਵ ਕੁਮਾਰ, ਸਤਨਾਮ ਸਿੰਘ, ਮੋਹਨ ਸਿੰਘ, ਸੰਦੀਪ ਸਿੰਘ, ਹਰਗੁਣ, ਪਰਮਿੰਦਰ ਸਿੰਘ, ਪ੍ਰਦੀਪ ਕੁਮਾਰ, ਜੁਗਰਾਜ ਸਿੰਘ, ਗੁਰਮੀਤ ਸਿੰਘ, ਗੁਰਿੰਦਰ ਕੌਰ ਮਹਿਦੂਦਾਾ, ਸਿਮਰਨਜੀਤ ਸਿੰਘ, ਆਕਾਸ਼ਦੀਪ, ਕਿੱਕਰ ਸਿੰਘ, ਗੁਰਤੇਜ਼ ਸਿੰਘ, ਗੁਰਜੰਟ ਸਿੰਘ, ਪ੍ਰੇਮ ਸਿੰਘ, ਜਸਬੀਰ ਸਿੰਘ, ਸੁਨੀਲ, ਅੰਮਿ੍ਤ ਸਰਾਾ, ਰਾਮ ਪਰਤਾਪ, ਸੰਦੀਪ ਕੁਮਾਰ, ਅਮਿਤ ਢੰਡਾ, ਪਰਮਿੰਦਰ ਕੁਮਾਰ, ਜਗਦੀਸ਼ ਕੁਮਾਰ, ਕਰਮਜੀਤ ਕੌਰ ਬਰਾੜ, ਰੁਪਿੰਦਰ ਕੌਰ, ਰਮਨਦੀਪ ਕੌਰ, ਸਰਬਜੀਤ ਕੌਰ, ਇੰਦਰਜੀਤ ਕੌਰ, ਵੰਦਨਾ, ਕਰਮਜੀਤ ਕੌਰ, ਕਮਲਜੀਤ ਕੌਰ, ਰਜਨੀ ਸ਼ਰਮਾ, ਮਨਪ੍ਰੀਤ ਕੌਰ, ਰਾਜਵੰਤ ਕੌਰ, ਬਲਵੀਰ ਕੌਰ, ਜਸਬੀਰ ਕੌਰ ਆਦਿ ਹਾਜ਼ਰ ਸਨ¢

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.