ਬੀ ਡੀ ਪੀ ਓ ਲੰਬੀ ਵੱਲੋ ਖੇਤ ਮਜਦੂਰ ਯੂਨੀਅਨ ਦਾ ਮੰਗ ਪੱਤਰ ਲੈਣ ਤੋ ਸਾਫ ਇਨਕਾਰ

0
615

ਗਿੱਦੜਬਾਹਾ(ਰਾਜਿੰਦਰ ਵਧਵਾ)ਅੱਜ ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋ ਜੋ ਪਲਾਟਾ ਦੇ ਸੰਬੰਧ
ਵਿੱਚ ਫਾਰਮ ਭਰੇ ਗਏ ਸਨ ਉਹਨਾ ਦੀ ਆਖਰੀ ਮਿਤੀ 30/1 2018 ਨੂੰ ਜਮ੍ਰਾ ਕਰਵਾਏ ਫਾਰਮ ਸੰਬੰਧੀ
ਜਾਣਕਾਰੀ ਪਿਛਲੇ ਮਿਤੀ 6/2/2018 ਨੂੰ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਡੈਪੂਟੇਸਨ ਆਪਣੇ
ਪੱਧਰ ਤੇ ਸੰਬੰਧਤ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨੂ੍ੰ ਮਿਲਣ ਗਏ ਤਾ ਉਹ ਆਪਣੀ ਕੁਰਸੀ ਤੇ
ਨਹੀ ਸਨ ਅਤੇ ਉਹਨਾ ਨੂੰ ਮਜਦੂਰ ਵਿਅਕਤੀਆ ਨੂੰ ਕਾਫੀ ਮੁਸਕਲਾ ਦਾ ਸਾਹਮਣਾ ਕਰਨਾ ਪਿਆ ਸਾਡੇ
ਬੀ ਡੀ ਪੀ ਓ  ਸੁਰਮੁੱਖ ਸਿੰਘ ਸਰਾ ਦੀ ਮਾੜੀ ਕਾਰਜਗਾਰੀ ਕਾਰਨ  ਸਾਡੇ ਪਿੰਡਾ ਦੇ ਲੋਕ ਨੂੰ
ਕਾਫੀ ਖੱਜਲ ਖੁਆਰ ਹੋਣਾ ਪੈਦਾ ਹੈ । ਜਦੋ ਬੀ ਡੀ ਪੀ ਓ ਦਫਤਰ ਵਿਖੇ ਪੱਤਰਕਾਰਾ ਦੀ ਟੀਮ ਨੇ
ਮੋਕੇ ਤੇ ਪਹੁੰਚ ਕੇ ਸਿਰਵੇਖਣ ਕੀਤਾ ਤਾ ਪੰਚਾਇਤ ਅਫਸਰ ਗਗਨਦੀਪ ਕੋਰ ਨੇ ਇਹ ਕਹਿ ਕੇ ਟਾਲ
ਦਿੱਤਾ ਕਿ ਬੀ ਡੀ ਪੀ ਓ ਸਾਹਿਬ  10 ਮਿੰਟਾ ਨੂੰ ਦਫਤਰ ਪਹੁੰਚ ਜਾਣਗੇ ਪਰੰਤੂ ਤਿੰਨ ਘੰਟੇ
ਬੀਤ ਜਾਣ ਦੇ ਬਾਵਜੂਦ ਵੀ ਬੀ ਡੀ ਪੀ ਓ ਸਾਹਿਬ ਦਫਤਰ ਨਹੀ ਪਹੁੰਚੇ ਅੱਜ ਮਿਤੀ 20/2/2018
ਨੂੰ ਜੋ ਕਿ ਪੰਜਾਬ ਸਰਕਾਰ ਦੁਆਰਾ ਪੱਤਰ ਜਾਰੀ ਕੀਤਾ ਸੀ ਦੇ ਯੋਗ ਅੱਜ ਬੀ ਡੀ ਪੀ ਓ ਨੂੰ
ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋ ਮਿਲੇ ਤਾ ਆਪ ਸੰਬੰਧਤ ਮੋਜੂਦਾ ਪੰਚਾਇਤ ਅਫਸਰ ਬੀ ਡੀ ਪੀ ਓ
ਨਹੀ ਮਿਲੇ ਜਦੋ ਕਿ ਫਿਰ ਉਹਨਾ ਨੂੰ ਖੱਜਲ ਖੁਆਰ ਹੋ ਕੇ ਮੁੜਨਾ ਪਿਆ ਪੱਤਰਕਾਰਾ ਨਾਲ ਗੱਲਬਾਤ
ਕਰਦਿਆ ਉਹਨਾ ਦੱਸਿਆ ਕਿ ਸਾਨੂੰ ਅਜੇ ਤੱਕ ਇਹਨਾ ਵੱਲੋ ਕੋਈ ਇੰਨਸਾਫ ਨਹੀ ਮਿਲ ਰਿਹਾ ਜੋ ਸਾਡੇ
ਇਹਨਾ ਨੇ ਮੰਗ ਪੱਤਰ ਲੈਣ ਤੋ ਸਾਫ ਇਨਕਾਰ ਦਿੱਤਾ ਹੈ ਇਸ ਲਈ ਅਸੀ ਪੰਜਾਬ ਸਰਕਾਰ ਤੋ ਪੁਰਜੋਰ
ਮੰਗ ਕਰਦੇ ਹਾ ਕੀ ਸਰਕਾਰ ਵੱਲੋ ਉਚ ਪੱਧਰੀ ਕਾਰਵਾਈ ਕਰਨੀ ਚਾਹੀਦੀ ਹੈ ਤੇ ਬੀ ਡੀ ਪੀ ਓ ਦੇ
ਖਿਲਾਫ ਢੁਕਵੀ ਕਾਰਵਾਈ ਕਰਨ ਦੀ ਮੰਗ ਕੀਤੀ ਇਹ ਸਬਦ ਸੁੱਖਾ ਸਿੰਘ ਬਲਾਕ ਪ੍ਰਧਾਨ ,ਕਾਲਾ ਸਿੰਘ
ਸਿੰਘੇ ਵਾਲਾ ,ਜਸਵੀਰ ਸਿੰਘ ਮਹਿਣਾ ,ਰਾਮਪਾਲ ਸਿੰਘ ਗੱਗੜ ਕਾਲਾ ਸਿੰਘ ਕਿਲਿਆਵਾਲੀ ,ਮੰਗਲ
ਸਿੰਘ ਸਿੰਘੇਵਾਲਾ ਨੇ ਉਦੋ ਕਹੇ ਜਦੋ ਪੱਤਰਕਾਰਾ ਦੀ ਟੀਮ ਨੇ ਇਹਨਾ ਤੋ ਜਾਇਜਾ ਲੈਣਾ ਚਾਹਿਆ
ਜਦੋ ਕਿ ਜੇ ਈ ਭੁਪਿੰਦਰ ਸਿੰਘ ਨਾਲ ਪੱਤਰਕਾਰਾ ਦੀ ਟੀਮ ਨੇ ਰਾਪਤਾ ਕਾਇਮ ਕੀਤਾ ਤਾ ਉਹਨਾ ਨੇ
ਇਹ ਕਹਿ ਕੇ ਟਾਲ ਦਿੱਤਾ ਕਿ ਇਸ ਮਾਮਲੇ ਬਾਰੇ ਮੈਨੂੰ ਕੋਈ ਅਤਾ ਪਤਾ ਨਹੀ । ਜਦੋ ਕਿ ਇਹਨਾ
ਵੱਲੋ ਲਈਆ ਹੋਈਆ ਅਰਜੀਆ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤੀਆ ।ਜਦੋ ਕਿ ਸਾਡੀਆ ਸਰਕਾਰ
ਪ੍ਰਤੀ ਦਿਨ
ਦਾਅਵੇ ਕਰਦੀਆ ਨਹੀ ਥੱਕਦੀਆ ਕਿ ਹਰੇਕ ਮਜਦੂਰ ਵਿਅਕਤੀ ਨੂੰ 5/5 ਮਰਲੇ ਦੇ ਪਲਾਟ ਵਿੱਚ ਮਕਾਨ
ਬਣਾ ਕੇ ਦਿੱਤੇ ਜਾਣਗੇ ।ਅਤੇ ਹਰੇਕ ਘਰ ਨੂੰ ਇੱਕ ਲੈਟਰਿੰਗ ਅਤੇ ਬਾਥਰੂਮ ਬਣਾ ਕੇ ਦਿੱਤੇ
ਜਾਣਗੇ ਜਦੋ ਕਿ ਲੰਬੀ ਹਲਕੇ ਦੇ ਪਿੰਡਾ ਨੂੰ ਅੱਖੋ ਪਰੋਖੇ ਕਰ ਰੱਖਿਆ ਹੈ ਬੀ ਡੀ ਪੀ ਓ ਸਾਹਿਬ
ਨਾਲ ਜਦੋ ਇੱਕ ਦੋ ਵਾਰ ਸੰਪਰਕ ਕਰਨਾ ਚਾਹਿਆ ਤਾ ਉਹ ਦਫਤਰ ਵਿਚੋ ਗੈਰ ਹਾਜਰ ਪਾਏ ਗਏ ਇਸ
ਸੰਬੰਧ ਵਿੱਚ ਪਿੰਡਾ ਦੇ ਲੋਕਾ ਦੀ ਮੰਗ ਹੈ ਕਿ ਸਾਡੀਆ ਜਿਹੜੀਆ ਮੰਗਾ ਨੂੰ ਤੁਰੰਤ ਲਾਗੂ ਕੀਤਾ
ਜਾਵੇ ਜਿਹੜੇ ਅਫਸਰ ਇਸ ਗੱਲ ਦੀ ਕੁਤਾਈ ਕਰਦੇ ਪਾਏ ਜਾਣ ਉਹਨਾ ਖਿਲਾਫ ਢੁਕਵੀ ਕਾਰਵਾਈ ਕੀਤੀ
ਜਾਵੇ ਇਹ ਸਬਦ ਸੁੱਖਾ ਸਿੰਘ ਬਲਾਕ ਪ੍ਰਧਾਨ ਨੇ ਕਹੇ ਸੁੱਖਾ ਸਿੰਘ ਬਲਾਕ ਪ੍ਰਧਾਨ ਨਾਲ ਗੱਲਬਾਤ
ਕਰਦਿਆ ਉਹਨਾ ਨੇ ਕਿਹਾ ਕਿ ਅਸੀ ਜਿਨ੍ਰੇ ਵਾਰ ਵੀ ਬੀ ਡੀ ਪੀ ਓ ਸੁਰਮੁੱਖ ਸਿੰਘ ਸਰਾ ਨੂੰ
ਮਿਲਣ ਵਾਸਤੇ ਆਏ ਹਾ ਉਹ ਸਾਨੂੰ ਕੁਰਸੀ ਉਪਰ ਮੋਜੂਦ ਨਹੀ ਮਿਲੇ ਸਾਡੀ ਪੰਜਾਬ ਸਰਕਾਰ ਨੂੰ
ਗੁਜਾਰਰਿਸ ਹੈ ਕਿ ਇਹੋ ਜਿਹੇ ਘਨੋਣੇ ਅਫਸਰਾ ਨੂੰ ਇੱਥੋ ਤਬਦੀਲ ਕਰਕੇ ਕੋਈ ਨਵੇ ਅਫਸਰ ਲਗਾਏ
ਜਾਣ ਤਾ ਕਿ ਲੋਕਾ ਨੂੰ ਖੱਜਲ ਖੁਆਰ ਨਾ ਹੋਣਾ ਪਏ । ਪੰਜਾਬ ਸਰਕਾਰ ਦੇ ਹੁਕਮਾ ਅਨੁਸਾਰ ਪੇਡੂ
ਵਿਕਾਸ ਤੇ ਪੰਚਾਇਤ ਵਿਭਾਗ ਵੱਲੋ ਪਲਾਟਾ ਦੇ ਯੋਗ ਲਾਭਪਾਤਰੀਆ ਦੀ ਪੜ੍ਰਤਾਲ ਕਰਨ ਸੰਬੰਧੀ
ਪੱਤਰ ਜਾਰੀ ਕੀਤਾ ਗਿਆ ਹੈ ਪਰ ਬੀ ਡੀ ਪੀ ਓ ਲੰਬੀ ਇਸ ਦੀ ਪੜ੍ਰਤਾਲ ਤੋ ਮੁਕਰ ਰਿਹਾ ਹੈ ਤੇ
ਸਰਕਾਰ ਦੇ ਹੁਕਮਾ ਦੀ ਉਲੰਘਣਾ ਕਰ ਰਿਹਾ ਹੈ ਸੁੱਖਾ ਸਿੰਘ ਵੱਲੋ ਕਿਹਾ ਗਿਆ ਕਿ ਨੀਯਤ ਮਿਤੀ
ਤੱਕ ਜੇਕਰ ਬੀ ਡੀ ਪੀ ਓ ਵੱਲੋ ਯੋਗ ਲਾਭਪਾਤਰੀਆ ਨੂੰ ਪਲਾਟ ਨਾ ਦਿੱਤੇ ਗਏ ਤੇ ਉਹੋ ਅਨਮਿੱਧੇ
ਸਮੇ ਲਈ ਧਰਨੇ ਉੱਪਰ ਬੈਠਣ ਲਈ ਮਜਬੂਰ ਹੋ ਜਾਣਗੇ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.