ਪੁਜੀਸ਼ਨ ਹਾਸਲ ਕਰਨ ਵਾਲੇ ਪਹਿਲਵਾਨ ਦਾ ਸਨਮਾਨ ਕਰਦੇ ਹੋਏ ਅਖਾੜੇ ਦੇ ਪ੍ਰਬੰਧਕ।

0
237

ਸੰਗਰੂਰ, ੨੦ ਫਰਵਰੀ( )  ਪਿਛਲੇ ਸਮੇ ਦੋਰਾਨ ਮੁਹਾਲੀ ਵਿਖੇ ਕਰਵਾਈ ਗਈ 36 ਵੀ
ਪੰਜਾਬ ਸਟੇਟ ਜੂਨੀਅਰ ਲੜਕੇ ਰੈਸਲਿੰਗ ਚੈਂਪੀਅਨਸ਼ਿਪ ( ਗਰੀਕੋ ਰਮਨ) ਵਿੱਚ ਪਹਿਲੀ ਪੁਜੀਸ਼ਨ
ਹਾਸਲ ਕਰਕੇ ਪਰਤੇ ਸੰਤ ਅਤਰ ਸਿੰਘ  ਕੁਸਤੀ ਅਖਾੜਾ ਚੀਮਾ ਦੇ ਪਹਿਲਵਾਨ ਪਰਮਿੰਦਰ ਸਿੰਘ ਭੀਮ
ਦਾ ਪ੍ਰਬੰਧਕਾ ਵੱਲੋਂ ਅੱਜ ਸਨਮਾਨ ਕੀਤਾ ਗਿਆ। ਇਸ ਮੌਕੇ ਹਾਜਰ ਅਖਾੜੇ ਦੇ ਪ੍ਰਬੰਧਕ ਪਹਿਲਵਾਨ
ਜਗਤਾਰ ਸਿੰਘ ਗੋਲੂ ਨੇ ਦੱਸਿਆ ਕੀ ਪਹਿਲਵਾਨ ਪਰਮਿੰਦਰ ਸਿੰਘ ਭੀਮ ਹੁਣ 23,24,25 ਫਰਵਰੀ ਨੂੰ
ਜੈਪੁਰ ਵਿਖੇ ਹੋਣ ਵਾਲੀ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਭਾਗ ਲਵੇਗਾ ਇਸ ਮੌਕੇ ਅਖਾੜੇ ਦੇ
ਪਹਿਲਵਾਨਾ ਤੋ ਇਲਾਵਾ ਜਤਿੰਦਰ ਹੈਪੀ ਵੀ ਹਾਜਰ ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.