Breaking News

ਤਹਿਸੀਲ ਕੰਪਲੈਕਸ ਜਗਰਾਉਂ ਦੇ ਵਾਹਨ ਪਾਰਕਿੰਗ ਅਤੇ ਕੰਟੀਨ ਦੇ ਠੇਕੇ ਦੀ ਖੁੱਲ•ੀ ਬੋਲੀ ਹੁਣ 5 ਅਪ੍ਰੈੱਲ ਨੂੰ

ਜਗਰਾਉਂ, 28 ਮਾਰਚ (000)-ਉੱਪ ਮੰਡਲ ਮੈਜਿਸਟ੍ਰੇਟ ਸ੍ਰ. ਰਾਮ ਸਿੰਘ ਨੇ ਦੱਸਿਆ ਕਿ ਤਹਿਸੀਲ ਕੰਪਲੈਕਸ ਜਗਰਾਉਂ ਵਿੱਚ ਸਾਲ 2018-19 ਲਈ ਵਾਹਨ ਪਾਰਕਿੰਗ ਅਤੇ ਕੰਟੀਨ ਦੇ ਠੇਕੇ...

ਮਲਹੋਤਰਾ ਗਰੁੱਪ ਨੂੰ 23, ਰਾਜੂ ਸ਼ਰਮਾ ਗਰੁੱਪ ਨੂੰ 18, ਚਰਨਜੀਤ ਸਿੰਘ ਬਜ਼ਾਜ ਨੂੰ 19 ਅਤੇ ਸਿੰਡੀਕੇਟ ਨੂੰ 5 ਡਰਾਅ ਨਿਕਲੇ

ਲੁਧਿਆਣਾ, 27 ਮਾਰਚ (000)-ਵਿੱਤੀ ਸਾਲ 2018-19 ਲਈ ਜ਼ਿਲ•ਾ ਲੁਧਿਆਣਾ ਦੇ ਸ਼ਰਾਬ ਦੇ ਠੇਕਿਆਂ ਦਾ ਡਰਾਅ ਆਫ ਲਾਟਸ ਕੱਢਣ ਦਾ ਕੰਮ ਉਪ ਆਬਕਾਰੀ ਤੇ ਕਰ ਕਮਿਸ਼ਨਰ-ਕਮ-ਕੂਲੈਕਟਰ,...

-ਸੁਚਾਰੂ ਖਰੀਦ ਪ੍ਰਬੰਧਾਂ ਵਿੱਚ ਕੋਈ ਕਮੀ ਨਾ ਰਹਿਣ ਦਿੱਤੀ ਜਾਵੇ-ਡਿਪਟੀ ਕਮਿਸ਼ਨਰ

ਲੁਧਿਆਣਾ, 27 ਮਾਰਚ (000)-ਸਾਲ 2018-19 ਦੌਰਾਨ ਜ਼ਿਲ•ਾ ਲੁਧਿਆਣਾ ਦੀਆਂ ਸਾਰੀਆਂ ਮੰਡੀਆਂ ਵਿੱਚ 8.67 ਲੱਖ ਮੀਟਰਕ ਟਨ ਕਣਕ ਦੀ ਖਰੀਦ ਹੋਣ ਦਾ ਅੰਦਾਜ਼ਾ ਹੈ, ਜਿਸ ਲਈ...

ਫ਼ਿਲਮ ਅਭਿਨੇਤਾ ਅਮਿਤਾਬ ਬੱਚਨ ਨੇ ਪੁਸਤਕ ਰਾਗ ਰਤਨ ਨੂੰ ਸੰਗੀਤ ਵਿਰਾਸਤ ਦਾ ਪਿਤਾਮਾ ਕਿਹਾ।

ਲੁਧਿਆਣਾ, 27 ਮਾਰਚ ਬਾਲੀਵੁੱਡ ਅਭਿਨੇਤਾ ਅਮਿਤਾਬ ਬੱਚਨ ਨੇ ਪ੍ਰਸਿੱਧ ਫੋਟੋ ਕਲਾਕਾਰ ਤੇਜ ਪ੍ਰਤਾਪ ਸਿੰਘ ਸੰਧੂ ਤੇ ਅਨੁਰਾਗ ਸਿੰਘ ਵੱਲੋਂ ਲਿਖੀ ਪੁਸਤਕ "ਰਾਗ ਰਤਨ" ਨੂੰ ਸੰਗੀਤ...

ਇੰਡੀਅਨ ਟੇਲ਼ੈਟ ਪ੍ਰੀਖਿਆ ਵਿੱਚ ਅਕਾਲ ਅਕੈਡਮੀ ਤੇਜਾ ਸਿੰਘ ਦੇ ਵਿਦਿਆਰਥੀਆਂ ਵੱਲੋ ਸ਼ਾਨਦਾਰ ਪ੍ਰਦਰਸ਼ਨ

ਸੰਗਰੂਰ,28 ਮਾਰਚ(ਕਰਮਜੀਤ ਰਿਸ਼ੀ) ਪਿਛਲੇ ਦਿਨੀ ਵੱਖ-ਵੱਖ ਸਕੂਲਾਂ ਵਿੱਚ ਇੰਡੀਅਨ ਟੇਲ਼ੈਟ ਦੁਆਰਾ 5ਵੀ ਇੰਡੀਅਨ ਪ੍ਰਤਿਭਾ ਮੁਕਾਬਲਾ ਕਰਵਾਇਆ ਗਿਆ ਸੀ। ਇਸ ਮੁਕਾਬਲੇ ਦੇ ਪਹਿਲੇ ਗੇੜ ਵਿੱਚ ਅਕਾਲ...

ਨਹਿਰੂ ਯੁਵਕ ਕੇਂਦਰ ਸੰਗਰੂਰ ਨੇ ਯੂਥ ਕਨਵੈਨਸ਼ਨ ਕਰਵਾਈ।

ਸ਼ੇਰਪੁਰ (ਹਰਜੀਤ ਕਾਤਿਲ) ਨਹਿਰੂ ਯੁਵਕ ਕੇਂਦਰ ਸੰਗਰੂਰ ਵੱਲੋਂ ਅੱਜ ਇੱਥੇ ਸਮਾਜ ਭਲਾਈ ਮੰਚ ਸ਼ੇਰਪੁਰ ਦੇ ਦਫ਼ਤਰ ਵਿੱਚ ਜ਼ਿਲ੍ਹਾ ਪੱਧਰੀ ਯੂਥ ਕਨਵੈਨਸ਼ਨ ਕਰਵਾਈ ਗਈ । ਜ਼ਿਲ੍ਹਾ...

1 ਅਪਰੈਲ ਦੀ ਮਹਾਂ ਰੈਲੀ ਲਈ ਤਿਆਰੀਆਂ ਜ਼ੋਰਾਂ ਤੇ : ਸਿੱਖਿਆ ਬਚਾਓ ਮੰਚ ।

ਸ਼ੇਰਪੁਰ ( ਹਰਜੀਤ ਕਾਤਿਲ ) ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ, ਪੰਜਾਬ ਦੀ ਸ਼ੇਰਪੁਰ ਇਕਾਈ ਦੇ ਸੀਨੀਅਰ ਅਧਿਆਪਕ ਆਗੂ ਗੁਰਜੀਤ ਸਿੰਘ ਘਨੌਰ, ਕੁਲਵਿੰਦਰ ਸਿੰਘ ਜਹਾਂਗੀਰ, ਰਾਜਵਿੰਦਰ...

ਮੂਨਕ 27 ਮਾਰਚ(ਸੁਨੀਲ ਕੌਸ਼ਿਕ)ਪਿੰਡ ਰਾਮਗੜ੍ਹ ਜਵੰਧਾ ਦੀ ਨਾਟਕੀ ਟੀਮ ਵਲੋਂ ਸਰਕਾਰੀ

ਯੂਨੀਵਰਸਿਟੀ ਕਾਲਜ ਮੂਨਕ ਵਿਖੇ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿਚ ਇਨਕਲਾਬ ਜਿੰਦਾਬਾਦ ਨਾਟਕ ਖੇਡਿਆ ਗਿਆ। ਇਸ ਨਾਟਕ ਦੇ ਵਿੱਚ ਕਰਮਾਂ ਟੌਪਰ, ਅਮਨਪ੍ਰੀਤ, ਹਰਦੀਪ, ਅਮਨਦੀਪ,...