​ਬਨਾਵਾਲੀ ਵਿਖੇ ਵਾਤਾਵਰਨ ਨੂੰ ਸੁੱਧ ਤੇ ਸਾਫ ਰੱਖਣ ਲਈ ਥਾਣੇ ਵਿਖੇ ਏ.ਐਸ.ਆਈ.ਬਲਵੰਤ ਸਿੰਘ,ਏ.ਐਸ.ਆਈ.ਲਖਵੀਰ ਸਿੰਘ ਵੱਲੋ 50 ਪੌਦੇ ਲਗਾਏ।

0
333

ਸੰਗਰੂਰ,26 ਮਾਰਚ(ਕਰਮਜੀਤ ਰਿਸ਼ੀ)  ਪਿੰਡ ਬਨਾਵਾਲੀ ਵਿਖੇ ਵਾਤਾਵਰਨ ਨੂੰ ਸੁੱਧ ਤੇ ਸਾਫ ਰੱਖਣ
ਲਈ ਇਲਾਕੇ ਵੱਲੋ ਥਾਣੇ ਵਿਖੇ 50 ਪੌਦੇ ਲਗਾਏ। ਜਿਸ ਵਿੱਚ ਨੌਜਵਾਨ ਸਮਾਜ ਸੇਵੀ ਗੁਰਪ੍ਰੀਤ
ਸਿੰਘ ਮਾਨ ਅਤੇ ਏ.ਐਸ.ਆਈ.ਬਲਵੰਤ ਸਿੰਘ,ਏ.ਐਸ.ਆਈ.ਲਖਵੀਰ ਸਿੰਘ ਨੇ ਦੱਸਿਆ ਕਿ ਵਾਤਾਵਰਨ ਨੂੰ
ਸੁੱਧ ਰੱਖਣ ਲਈ ਅਜਿਹੇ ਪ੍ਰੋਗਰਾਮ ਸਮੇ ਸਮੇ ਅਨੁਸਾਰ ਉਲੀਕੇ ਜਾਦੇ ਹਨ ਕਿਉ ਕਿ ਅੱਜ ਤੇ
ਮਸੀਨੀ ਯੁੱਗ ਵਿੱਚ ਵਾਤਾਵਰਨ ਹਵਾ ਖਰਾਬ ਹੁੰਦੀ ਜਾ ਰਹੀ ਹੈ ਦਰੱਖਤ ਕੱਟੇ ਜਾ ਰਹੇ ਹਨ ਸਮੇ
ਦੀ ਲੋੜ ਹੈ ਕਿ ਆਪਣਾ ਆਲਾ ਦੁਆਲਾ ਹਰਾ ਭਰਾ ਹੋਵੇ ਤਾ ਇਸੇ ਉਦੇਸ ਨੂੰ ਲੈ ਕੇ ਸਮੇ ਸਮੇ
ਅਜਿਹੇ ਕਾਰਜ ਉਲੀਕੇ ਜਾਦੇ ਹਨ। ਇਸ ਮੋਕੇ ਮੁੱਖ ਮੁਸਨੀ ਕਰਨੈਲ ਸਿੰਘ,ਲਖਵਿੰਦਰ ਸਿੰਘ,ਪੰਮਾ
ਸਿੰਘ,ਪਟਵਾਰੀ ਜਰਨੈਲ ਸਿੰਘ ਆਦਿ ਸਾਮਿਲ ਸਨ।​

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.