Home PUNJAB ਦਸਤਾਰ ਕੈਂਪ ਚਂ ਦਿੱਤੀ ਗਈ ਕੋਚਿੰਗ

ਦਸਤਾਰ ਕੈਂਪ ਚਂ ਦਿੱਤੀ ਗਈ ਕੋਚਿੰਗ

0
ਦਸਤਾਰ ਕੈਂਪ ਚਂ ਦਿੱਤੀ ਗਈ ਕੋਚਿੰਗ

ਮਾਨਸਾ 27 ਮਾਰਚ ( ਤਰਸੇਮ ਸਿੰਘ ਫਰੰਡ) ਦਸਵੀਂ ਦੇ ਦਿਹਾੜੇ ਉੱਪਰ ਸੂਲੀਸਰ ਸਾਹਿਬ (ਕੋਟ
ਧਰਮੂ) ਵਿਖੇ ਅਕਾਲ ਯੂਨੀਵਰਸਲ ਸੁਸਾਇਟੀ ਵੱਲੋਂ ਦਸਤਾਰਾਂ ਦਾ ਕੈਂਪ ਦੌਰਾਨ ਫਰੀ ਦਸਤਾਰਾਂ
ਦਿੱਤੀਆਂ ਗਈਆਂ ਜੋ ਕੈਂਪ ਸਰਦਾਰ ਅਕੈਡਮੀ ਮਾਨਸਾ ਵੱਲੋਂ ਲਗਾਇਆ ਗਿਆ ਸੀ। ਇਸ ਕੈਂਪ ਵਿੱਚ
ਫਰੀ ਕੋਚਿੰਗ ਦਿੱਤੀ ਗਈ ਅਤੇ ਨੌਵਜਾਨਾਂ ਨੇ ਵੱਧ ਚੜ੍ਹ ਕੇ ਇਸ ਕੈਂਪ ਵਿੱਚ ਹਿੱਸਾ ਲਿਆ। ਇਸ
ਮੌਕੇ ਭਾਈ ਗੁਰਮੀਤ ਸਿੰਘ ਕਥਾ ਵਾਚਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਨਸਾ, ਹੈੱਡ
ਗ੍ਰੰਥੀ ਸੁਖਵਿੰਦਰ ਸਿੰਘ, ਬਸੰਤ ਸਿੰਘ, ਸੰਦੀਪ ਸਿੰਘ, ਅੰਗਰੇਜ ਸਿੰਘ, ਗੁਰਦੀਪ ਸਿੰਘ,
ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰ ਸਿੰਘ ਵੀਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.