ਮੂਨਕ 27 ਮਾਰਚ(ਸੁਨੀਲ ਕੌਸ਼ਿਕ)ਪਿੰਡ ਰਾਮਗੜ੍ਹ ਜਵੰਧਾ ਦੀ ਨਾਟਕੀ ਟੀਮ ਵਲੋਂ ਸਰਕਾਰੀ

0
484

ਯੂਨੀਵਰਸਿਟੀ ਕਾਲਜ ਮੂਨਕ ਵਿਖੇ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿਚ ਇਨਕਲਾਬ ਜਿੰਦਾਬਾਦ ਨਾਟਕ
ਖੇਡਿਆ ਗਿਆ। ਇਸ ਨਾਟਕ ਦੇ ਵਿੱਚ ਕਰਮਾਂ ਟੌਪਰ, ਅਮਨਪ੍ਰੀਤ, ਹਰਦੀਪ, ਅਮਨਦੀਪ, ਪਰਵਿੰਦਰ ਤੇ
ਜਗਸੀਰ ਸਿੰਘ ਨੇ ਨਾਟਕ ਖੇਡਿਆ ਗਿਆ।ਇਸ ਟੀਮ ਦਾ ਮਕਸਦ ਇਨਕਲਾਬੀ ਸੋਚ ਨੂੰ ਘਰ ਘਰ ਪਹੁੰਚਾ ਕੇ
ਲੋਕਾਂ ਨੂੰ ਵਹਿਮਾ ਵਿੱਚੋਂ ਬਾਹਰ ਕੱਢਣਾ ਹੈ! ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਤੇ ਹੋਰ
ਅਧਿਆਪਕਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਕਾਲਜ ਦੇ ਅਧਿਆਪਕ ਜਗਜੀਤ ਸਿੰਘ ਜੀ ਨੇ ਆਪਣੇ
ਵਿਚਾਰਾਂ ਨਾਲ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਸੰਬੋਧਿਤ ਕੀਤਾ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.