ਪੰਜਾਬ ਦੇ ਸਾਰੇ ਪੱਤਰਕਾਰਾਂ ਨੂੰ 25,000/ ਰੁਪਏ ਅਲਾਊਸ ਅਤੇ ਹੋਰ ਬਣਦੀਆਂ ਸਹੂਲਤਾਂ ਦੇਣ ਵਾਸਤੇ

0
533

ਬੀਬਾ ਬਲਜੀਤ ਕੌਰ ਬਰਨਾਲਾ ਵੱਲੋਂ ਪੰਥ,ਹੱਕ,ਸੱਚ ਅਤੇ ਧੀਆਂ ਭੈਣਾਂ ਵਾਸਤੇ ਲੜੀਆਂ ਜਾ
ਰਹੀਆਂ ਵੱਡੀਆਂ ਜੰਗਾਂ ਕਰਕੇ ਆਪਣੀਆਂ ਫੇਸ ਬੁੱਕਾਂ,ਪੇਂਜਾ,ਗ੍ਰੁੱਪਾਂ ਅਤੇ ਸੋਸਲ
ਮੀਡੀਆ ਤੇ ਪਾਈਆਂ ਪੋਸਟਾਂ ਨੇ ਵਿਧਾਨ ਸਭਾ ਦੀਆਂ ਹਿਲਾਈਆਂ ਜੜਾਂ ! ਬੀਬਾ ਗੂੰਜ ਉੱਠੀ
ਵਿਧਾਂਨ ਸਭਾ ਵਿੱਚ !
ਬੀਬਾ ਬਲਜੀਤ ਕੌਰ ਬਰਨਾਲਾ,ਬੀ:ਡੀ:ਪੀ:ਓ ਲਾਈਨ ਹਾਜ਼ਰ ਹੈੱਡਕੁਆਟਰ ਸਾਹਿਬਜ਼ਾਦਾ ਅਜੀਤ
ਸਿੰਘ ਨਗਰ ਵੱਲੋਂ ਆਪਣੀ ਜਾਨ ਤਲੀ ਤੇ ਰੱਖ ਕੇ ਪੰਥ,ਹੱਕ,ਸੱਚ ਅਤੇ ਧੀਆਂ ਭੈਣਾਂ ਵਾਸਤੇ
ਲੜੀਆਂ ਜਾ ਰਹੀਆਂ ਵੱਡੀਆਂ ਜੰਗਾਂ ਕਰਕੇ ਆਪਣਾ ਕੈਰੀਅਰ ਦਾਅ ਤੇ ਲਗਾ ਕੇ ਆਪਣੀਆਂ ਫੇਸ
ਬੁੱਕਾਂ,ਪੇਂਜਾ,ਗ੍ਰੁੱਪਾਂ ਅਤੇ ਸੋਸਲ ਮੀਡੀਆ ਤੇ ਮਿਤੀ 24-3-2018 ਦਿਨ ਐਂਤਵਾਰ ਸਮਾਂ
12:25 ਸਵੇਰ ਨੂੰ ਪੰਜਾਬ ਦੇ ਸਾਰੇ ਪੱਤਰਕਾਰਾਂ ਨੂੰ 25,000/ ਰੁਪਏ ਅਲਾਊਸ ਅਤੇ ਹੋਰ
ਬਣਦੀਆਂ ਸਹੂਲਤਾਂ ਦੇਣ ਵਾਸਤੇ ਰਾਜਨੀਤਿਕ ਲੋਕਾਂ ਅਤੇ ਅਫਸਰਾਂ ਨੂੰ ਵੰਗਾਰ ਕੇ ਆਪਣੀ
ਉੱਚੀ ਅਤੇ ਸੁੱਚੀ ਸੋਚ ਅਨੁਸਾਰ ਪਾਈਆਂ ਪੋਸਟਾਂ ਨੇ ਵੱਖ ਵੱਖ ਪਾਰਟੀ ਦੇ
ਵਿਧਾਇਕਾਂ,ਮੰਤਰੀਆਂ ਅਤੇ ਸਰਕਾਰ ਦੀਆਂ ਜੜਾਂ ਹਿਲਾ ਕੇ ਰੱਖ ਦਿੱਤੀਆਂ !
ਬੀਬਾ ਬਲਜੀਤ ਕੌਰ ਬਰਨਾਲਾ ਵੱਲੋਂ ਆਪਣੀਆਂ ਫੇਸ ਬੁੱਕਾਂ,ਪੇਂਜਾ,ਗ੍ਰੁੱਪਾਂ ਅਤੇ ਸੋਸਲ
ਮੀਡੀਆ ਤੇ ਪਾਈਆਂ ਪੋਸਟਾਂ ਐਨੀਆਂ ਵਾਇਰਲ ਹੋਈਆਂ ਕਿ ਪੰਜਾਬ ਦੇ ਸਾਰੇ
ਵਿਧਾਇਕਾਂ,ਮੰਤਰੀਆਂ ਅਤੇ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ! ਗੱਠਜੋੜ ਸਰਕਾਰ
ਵੱਲੋਂ ਤੁਰੰਤ ਿੲੱਕ ਖ਼ਾਸ ਆਦਮੀ ਪਾਰਟੀ ਦੇ ਵਿਧਾਇਕ ਤੋਂ ਵਿਧਾਨ ਸਭਾ ਦੇ ਸ਼ੈਸ਼ਨ
ਵਿੱਚ ਪੰਜਾਬ ਦੇ ਸਾਰੇ ਪੱਤਰਕਾਰਾਂ ਨੂੰ ਬਣਦੇ ਹੱਕ ਦੇਣ ਵਾਸਤੇ ਬੁਲਾਉਣਾ ਪਿਆ ! ਬੀਬਾ
ਬਲਜੀਤ ਕੌਰ ਬਰਨਾਲਾ ਵੱਲੋਂ ਆਪਣੀ ਜਾਨ ਤਲੀ ਤੇ ਰੱਖ ਕੇ ਨਿਭਾਈਆਂ ਜਾ ਰਹੀਆਂ ਧਾਰਮਿਕ
ਅਤੇ ਸਮਾਜਿਕ ਕਾਰਜਾਂ ਦੀ ਪੂਰੀ ਦੁਨੀਆਂ ਵਿੱਚ ਸ਼ਲਾਘਾ ਹੋ ਰਹੀ ਹੈ ! ਸੰਗਤਾਂ ਵੱਲੋਂ
ਬੀਬਾ ਬਲਜੀਤ ਕੌਰ ਬਰਨਾਲਾ ਦੀ ਚੜਦੀ ਕਲਾ ਵਾਸਤੇ ਪਰਮਾਤਮਾਂ ਅੱਗੇ
ਅਰਦਾਸਾਂ,ਬੇਨਤੀਆਂ,ਦੁਆਵਾਂ ਅਤੇ ਅਸੀਸਾਂ ਦਿੱਤੀਆਂ ਜਾ ਰਹੀਆਂ ਹਨ ਕਿ ਪਰਮਾਤਮਾ ਹਰ ਘਰ
ਵਿੱਚ ਬੀਬਾ ਬਲਜੀਤ ਕੌਰ ਬਰਨਾਲਾ ਵਰਗੀ ਧੀ ਦੇਵੇ ! —- ਦੇਖੋ ਬੀਬਾ ਬਲਜੀਤ ਕੌਰ
ਬਰਨਾਲਾ ਨੇ ਮਿਤੀ 24-3-2018 ਦਿਨ ਐਂਤਵਾਰ ਨਾਂਮ ਦੀਆਂ ਫੇਸ
ਬੁੱਕਾਂ,ਪੇਂਜਾ,ਗ੍ਰੁੱਪਾਂ ਅਤੇ ਸੋਸਲ ਮੀਡੀਆ ਤੇ ਕੀ ਲਿਖਿਆ ਸੀ !

ਪ੍ਰਸ਼ਾਸਨ ਅਤੇ ਵੱਖ ਵੱਖ ਪਾਰਟੀਆਂ ਦੇ ਐੱਲ:ਐੱਮ:ਏ’ਜ,ਐੱਮ:ਪੀਜ ਵੱਲੋਂ ਪੱਤਰਕਾਰ
ਵੀਰਾਂ ਨਾਲ ਕੀਤੇ ਜਾ ਰਹੇ ਵਿਤਕਰੇ ਬਾਰੇ ਮੈਂ ਬਹੁਤ ਜ਼ਰੂਰੀ ਗੱਲਾਂ ਤੁਹਾਡੇ ਧਿਆਂਨ
ਵਿੱਚ ਲਿਆਉਣਾਂ ਚਾਹੁੰਦੀ ਹਾਂ !
ਤੁਹਾਨੂੰ ਪਤਾ ਹੀ ਹੈ ਕਿ ਮੈਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਪ੍ਹਸ਼ਾਸ਼ਨਿਕ
ਅਧਿਕਾਰੀ ਹਾਂ ! ਿੲਹ ਵਿਭਾਗ ਲੋਕਾਂ ਨਾਲ ਜੁੜਿਆ ਹੋਣ ਕਰਕੇ ਿੲਸ ਨੂੰ ਅਕਸਰ ਹੀ
ਸਰਕਾਰਾਂ ਚਲਾਉਣ ਵਾਲਾ ਵਿਭਾਗ ਕਿਹਾ ਜਾਂਦਾ ਹੈ ! ਕਿਉਂਕਿ ਹਰ ਿੲਨਸਾਨ ਨੂੰ ਪੇਂਡੂ
ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਕੰਮ ਪੈਂਦਾ ਹੈ !
ਅਕਸਰ ਹੀ ਸਾਡੀਆਂ ਹਰ ਰੋਜ਼ ਜਿਲਾ ਪ੍ਰਸ਼ਾਸਨ ਅਤੇ ਚੰਡੀਗੜ੍ਹ ਵਿਕਾਸ ਕਮੇਟੀ ਦੀਆਂ
ਮੀਟਿੰਗਾਂ ਹੁੰਦੀਆਂ ਰਹਿੰਦੀਆਂ ਹਨ ! ਜਦੋਂ ਵੀ ਮੈਂ ਿੲੱਕ ਿੲਨਸਾਨੀਅਤ ਨਾਤੇ
ਪ੍ਹਸ਼ਾਸ਼ਨ,ਸਮੇਂ ਦੀਆਂ ਸਰਕਾਰਾਂ ਅਤੇ ਸਾਰੀਆਂ ਪਾਰਟੀਆਂ ਦੇ ਐੱਲ:ਐੱਮ:ਏ’ਜ,ਐੱਮ:ਪੀੱਜ
ਕੋਲ ਪੱਤਰਕਾਰ ਵੀਰਾਂ ਨਾਲ ਹੋ ਰਹੇ ਵਿਤਕਰੇ ਬਾਰੇ ਆਪਣੇ ਵਿਚਾਰ ਰੱਖੇ ਕਿ ਪੱਤਰਕਾਰ
ਵੀਰ ਪ੍ਹਸ਼ਾਸਨ ਅਤੇ ਰਾਜਨੀਤਿਕ ਲੋਕਾਂ ਦੇ ਬੁਲਾਉਣ ਤੇ ਤੁਰੰਤ ਆਉਂਦੇ ਹਨ ! ਪ੍ਰਸ਼ਾਸਨ
ਅਤੇ ਰਾਜਨੀਤਿਕ ਲੋਕਾਂ ਦੇ ਬੁਲਾਵੇ ਤੇ ਆਉਦੇ ਸਮੇਂ ਕਈ ਪੱਤਰਕਾਰ ਵੀਰਾਂ ਨਾਲ
ਅਣਸੁਖਾਵੀਆਂ ਘਟਨਾਵਾਂ ਵੀ ਵਾਪਰੀਆਂ ਜਿੰਨਾਂ ਦੇ ਪਰਿਵਾਰ ਵਿਚਾਰੇ ਅੱਜ ਵੀ ਰੁਲ਼ ਰਹੇ
ਹਨ ! ਇਹਨਾਂ ਹਾਦਸਿਆਂ  ਕਾਰਨ ਕਈ ਪੱਤਰਕਾਰ ਵੀਰਾਂ ਦੀਆਂ ਮਾਤਾਵਾਂ,ਪਤਨੀਆਂ,ਭੈਣਾਂ
ਅਤੇ ਬੱਚੇ ਅੱਜ ਵੀ ਰੁਲ਼ ਰਹੇ ਹਨ ! ਪਰੰਤੂ ਬਾਅਦ ਵਿੱਚ ਪ੍ਹਸਾਸਨ ਅਤੇ ਰਾਜਨੀਤਿਕ
ਲੋਕਾਂ ਨੇ ਉਹਨਾਂ ਪਰਿਵਾਰਾਂ ਦੀ ਸਾਰ ਤੱਕ ਨਹੀਂ ਲਈ !    ਜਦੋੰ ਮੈਂ ਪ੍ਹਸ਼ਾਸ਼ਨ ਅਤੇ
ਰਾਜਨੀਤਿਕ ਲੋਕਾਂ ਨੂੰ ਕਿਹਾ ਕਿ ਪੱਤਰਕਾਰ ਵੀਰ ਪ੍ਹਸ਼ਾਸ਼ਨ ਅਤੇ ਰਾਜਨੀਤਿਕ ਲੋਕਾਂ
ਪਿੱਛੇ ਕਵਰਿਜ ਕਰਕੇ ਮਿਹਨਤ ਕਰਦੇ ਹਨ  ਫਿਰ ਿੲਹਨਾਂ ਵਿਚਾਰਿਆਂ ਨੂੰ ਮਤਲਬ ਪੈਣ ਤੇ ਹੀ
ਕਿਉਂ ਵਰਤਿਆ ਜਾਦਾ ਿੲੰਨਾਂ ਨਾਲ ਵਿਤਕਰਾ ਕਿਉਂ ?
ਮੇਰੀ ਸੋਚ ਅਨੁਸਾਰ ਮੈਂ ਕਿਹਾ ਕਿ ਪੰਜਾਬ ਦੇ ਸਾਰੇ ਪੱਤਰਕਾਰ ਵੀਰਾਂ ਨੂੰ ਜਿਲਾ
ਪਰੀਸ਼ਦ,ਪੰਚਾਇਤ ਸੰਮਤੀਆਂ ਅਤੇ ਸਰਪੰਚਾਂ ਦੀ ਤਰਜ਼ ਤੇ ਘੱਟੋ ਘੱਟ 15,000/ ਰੁਪਏ ਹਰ
ਮਹੀਨੇ ਪੱਕੇ ਤੌਰ ਤੇ ਅਲਾਊਸ ਦਿੱਤਾ ਜਾਵੇ ਅਤੇ ਰੱਬ ਨਾਂ ਕਰੇ ਕਿਸੇ ਪੱਤਰਕਾਰ ਵੀਰ
ਨਾਲ ਸਰਕਾਰੀ ਕੰਮ ਤੇ ਕਵਰਿਜ ਕਰਨ ਗਏ ਨਾਲ ਕੋਈ ਵੀ ਅਣਸੁਖਾਵੀ ਘਟਨਾਂ ਵਾਪਰਦੀ ਹੈ ਤਾਂ
ਉਸ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ !  ਸਰਕਾਰ ਿੲੱਕ ਸਮੁੰਦਰ
ਹੈ ਪੱਤਰਕਾਰ ਵੀਰਾਂ ਨੂੰ ਹਰ ਮਹੀਨੇ 15,000/ ਅਲਾਊਸ ਦੇ ਕੇ ਸਰਕਾਰ ਨੂੰ ਕੋਈ ਘਾਟਾ
ਨੀ ਪੈਣ ਲੱਗਿਆ ! ਬਾਕੀ ਪੱਤਰਕਾਰ ਵੀਰਾਂ ਨੂੰ ਹਰ ਮਹੀਨੇ 15,000/ ਅਲਾਊਸ ਦੇਣ ਨਾਲ
ਸਰਕਾਰ ਅਤੇ ਪ੍ਰਸ਼ਾਸਨ ਦਾ ਕੋਈ ਅਹਿਸਾਨ ਨਹੀੰ ਹੈ ਿੲਹ ਵੀਰਾਂ ਦੀ ਆਪਣੀ ਉਹ ਮਿਹਨਤ ਹੈ
ਜੋ ਪ੍ਹਸਾਸਨ ਅਤੇ ਸਰਕਾਰੀ ਤੰਤਰਾਂ ਨਾਲ ਵੇਲੇ ਕਵੇਲ਼ੇ ਕੈਮਰੇ ਚੱਕ ਕੇ ਬੁਲਾਵੇ ਵਾਲੀ
ਜਗਾ ਤੇ ਸਮੇਂ ਤੋਂ ਪਹਿਲਾਂ ਪਹੁੰਚਦੇ ਹਨ !
ਜਦੋਂ ਵੀ ਮੈਂ ਪੱਤਰਕਾਰ ਵੀਰਾਂ ਦੇ ਹੱਕਾਂ ਵਾਸਤੇ ਿੲਹ ਸਾਰਾ ਮਾਮਲਾ ਪ੍ਰਸ਼ਾਸਨ ਅਤੇ
ਰਾਜਨੀਤਿਕ ਲੋਕਾਂ ਦੇ ਧਿਆਨ ਵਿੱਚ ਲਿਆਉਂਦੀ ਹਾਂ ਤਾਂ ਅੱਗੋਂ ਹਮੇਸਾ ਹੀ ਮੇਰੀਆਂ
ਗੱਲਾਂ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ ! ਬਲਕਿ ਮੈਨੂੰ ਿੲਹ ਕਿਹਾ ਜਾਂਦਾ ਹੈ ਕਿ
ਬੀਬਾ ਤੁਸੀ ਪੱਤਰਕਾਰਾਂ ਨੂੰ ਪ੍ਹਸ਼ਾਸਨਿਕ ਅਤੇ ਰਾਜਨੀਤਿਕ ਕੰਮਾਂ ਬਾਰੇ ਸਿਆਂਣੇ ਨਾਂ
ਬਣਾਓ ਬੱਸ ਿੲਹ ਐਥੇ ਹੀ ਠੀਕ ਹਨ ! ਅਜਿਹੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਮਹਿਸੂਸ
ਹੋਇਆ ! ਮੈਂ ਕਿਹਾ ਪੱਤਰਕਾਰ ਵੀਰ ਵੀ ਤਾਂ ਿੲੱਕ ਇਨਸਾਨ ਹਨ ਜੇਕਰ ਉਹਨਾਂ ਵਿਚਾਰਿਆਂ
ਨੰੂ ਅਲਾਊਸ ਮਿਲ ਜਾਵੇਗਾ ਸਰਕਾਰ ਅਤੇ ਪ੍ਹਸਾਸਨ ਨੂੰ ਕੀ ਘਾਟਾ ਪੈਂਦਾ ?
ਮੇਰੀਆਂ ਿੲਹ ਗੱਲਾਂ ਸੁਣ ਕੇ ਪ੍ਹਸ਼ਾਸ਼ਨ ਅਤੇ ਰਾਜਨੀਤਿਕ ਲੋਕ ਬਹੁਤ ਔਖੇ ਹੁੰਦੇ ਸੀ
ਪਰ ਮੈਂ ਅੱਜ ਵੀ ਆਪਣੇ ਵਿਚਾਰਾਂ ਤੇ ਅਟੱਲ ਖੜੀ ਹਾਂ ! ਪੱਤਰਕਾਰ ਵੀਰਾਂ ਨਾਲ ਹੋ ਰਹੇ
ਵਿਤਕਰੇ ਕਾਰਨ ਮੈਂ ਆਪਣੀ ਸੋਚ ਅਨੁਸਾਰ ਉਹਨਾਂ ਨੂੰ ਹਰ ਮਹੀਨੇ 15,000/ ਅਲਾਊਸ ਅਤੇ
ਸਰਕਾਰੀ ਤੰਤਰ ਦੇ ਬੁਲਾਵੇ ਤੇ ਕਵਰੇਜ ਕਰਨ ਜਾਂਦੇ ਸਮੇਂ ਰੱਬ ਨਾਂ ਕਰੇ ਕਿਸੇ ਵੀ
ਪੱਤਰਕਾਰ ਵੀਰ ਨਾਲ ਕੋਈ ਅਣਸੁਖਾਂਵੀ ਘਟਨਾਂ ਵਾਪਰਦੀ ਹੈ ਤਾਂ ਪਰਿਵਾਰ ਦੇ ਿੲੱਕ ਮੈਂਬਰ
ਨੂੰ ਨੌਕਰੀ ਦਾ ਬਣਦਾ ਹੱਕ ਹਰ ਸੰਭਵ ਯਤਨ ਦਿਵਾ ਕੇ ਹਟਾਂਗੀ !

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.