ਸਰਕਾਰੀ ਪ੍ਰਾਇਮਰੀ ਸਕੂਲ ਭੁਟਾਲ ਕਲਾਂ ਵਿੱਚ ਹਰ ਸਾਲ ਦੀ ਤਰਾਂ ਸਾਲਾਨਾ ਸਮਾਰੋਹ ਕਰਵਾਇਆ ਜਾ ਰਿਹਾ ਹੈ

0
260

ਲਹਿਰਾਗਾਗਾ 29 ਮਾਰਚ (ਸੁਨੀਲ ਕੌਸ਼ਿਕ)ਸਰਕਾਰੀ ਪ੍ਰਾਇਮਰੀ ਸਕੂਲ ਭੁਟਾਲ ਕਲਾਂ ਵਿੱਚ ਹਰ ਸਾਲ
ਦੀ ਤਰਾਂ ਸਾਲਾਨਾ ਸਮਾਰੋਹ ਕਰਵਾਇਆ ਜਾ ਰਿਹਾ ਹੈ | ਇਹ ਸਮਾਗਮ 31 ਮਾਰਚ ਨੂੰ ਆਯੋਜਿਤ ਕੀਤਾ
ਜਾਣਾ ਹੈ |ਇਸ ਦਿਨ ਬੱਚਿਆਂ ਦੇ ਨਤੀਜੇ ਵੀ ਘੋਸਿਤ ਕਰ ਦਿੱਤੇ ਜਾਣਗੇ | ਇਸ ਸਮੇਂ ਸੈਂਟਰ ਹੈਡ
ਟੀਚਰ ਮੈਡਮ ਦੇਵਕੀ ਨੇ ਦੱਸਿਅਾ ਕਿ ਹਰ ਸਾਲ ਪਿੰਡ ਦੇ ਪਤਵੰਤੇ ਸੱਜਣਾਂ,ਨਗਰ ਪੰਚਾਇਤ ਅਤੇ
ਪਸਵਕ ਕਮੈਟੀ ਦੇ ਸਹਿਯੋਗ ਨਾਲ ਇਹ ਸਮਾਰੋਹ ਕਰਵਾਇਆ ਜਾਂਦਾ ਹੈ!ਜਿਸ ਦੀਆਂ ਲਗਭਗ ਤਿਆਰੀਆਂ ਹੋ
ਚੁਕੀਆਂ ਹਨ | ਮੈਡਮ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਸਕੂਲ ਵੱਲੋਂ ਇਲਾਕੇ ਦੇ ਨਾਮੀ ਲੇਖਕ
ਜਗਸੀਰ ਜੋਗੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ | ਇਸ ਸਮੇ ਸੀ ਐਚ ਟੀ ਦੇਵਕੀ ਦੇਵੀ, ਮੈਡਮ
ਬੇਅੰਤ ਕੋਰ ਗੋਪਾਲ ਦਾਸ, ਸਤੀਸ਼ ਕੁਮਾਰ, ਸੁਖਜਿੰਦਰ ਕੌਰ ਜਸਵੀਰ ਕੌਰ ਤੇ ਹਰਜਿੰਦਰ ਕੌਰ ਆਦਿ
ਹਾਜ਼ਰ ਸਨ |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.