3 ਰੋਜਾ ਧਾਰਮਿਕ ਸਮਾਗਮ ਕਰਾੲਿਅਾ।

0
554

ਸੰਗਰੂਰ, ​9ਅਪੈ੍ਲ
(ਕਰਮਜੀਤ ਰਿਸ਼ੀ)
​ ​
ਸ੍ਰੀ 1008 ਸੰਤ ਮਹੇਸ਼ ਮੁੰਨੀ ਜੀ ਬੋਰੇ ਵਾਲੇ ਜੀ ਦੀ ਨਿੱਘੀ ਯਾਦ ਵਿੱਚ 3 ਦਿੰਨਾਂ ਸੰਤ
ਸਮਾਗਮ ਕਰਵਾੲਿਅਾ ਗਿਅਾ। ਜਿਸ ਵਿੱਚ ਸੰਤ ਬਾਬਾ ਪ੍ਦੀਪ ਸਿੰਘ ਬੱਧਨੀ ਕਲਾਂ, ਤੇ ਬਾਬਾ ਚੰਦਰ
ਮੁੰਨੀ ਜੀ ਸੇਰੋਂ ਜੀ ਵਾਲਿਅਾ ਨੇ ਸੰਗਤਾਂ ਨੂੰ ਪਰਵਚਨ ਸੁਣਾ ਕੇ ਨਿਹਾਲ ਕੀਤਾ। ੲਿਸ ਮੋਕੇ
ਰਜਿੰਦਰ ਸਿੰਘ ਕੈਫੀ,ੲਿੰਦਰਜੀਤ ਸਿੰਘ,ਪਿ੍ਤਪਾਲ ਸਿੰਘ
ਪੋਰਟਸ ਅੈਡ ਵੈਲਫੇਅਰ ਸੋਸ਼ਾੲਿਟੀ ,ਸਮੂਹ ਨਗਰ ਸੁਨਾਮ ਵੱਲੋ ੲਿਹ ਸੰਤ ਸਮਾਗਮ ਹਰ ਸਾਲ ਬੜੀ
ਸਰਧਾ ਤੇ ਧੂਮ ਧਾਮ ਨਾਲ ਮਨਾੲਿਅਾ ਜਾਦਾ ਹੈ।ਜਿਸ ਵਿੱਚ ਕਰਨੈਲ ਸਿੰਘ,ਪਿ੍ਤਪਾਲ ਸਿੰਘ,ਸੰਪੂਰਣ
ਸਿੰਘ,ਸੁਖਦੇਵ ਸਿੰਘ,ੲਿੰਦਰ ਸਿੰਘ,ਮਹਿੰਦਰ ਸਿੰਘ ਜਗਦੀਸ ਸਿੰਘ ਅਾਦਿ ਸਾਮਿਲ ਸਨ। ਜਿਸ ਵਿੱਚ
ਲੱਡੂਅਾਂ ਦਾ ਲੰਗਰ ਅਤੁੱਟ ਵਰਤਾੲਿਅਾ  ਗਿਅਾ।

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.