ਸਕੂਲ ਵਿੱਚ ਬੱਚਿਆ ਦੇ ਬੈਠਣ ਲਈ ਦੀ ਸੱਮਸਿਆ ਨੂੰ ਸਮਝਿਆ 

0
162

ਸਕੂਲ ਵਿੱਚ ਬੱਚਿਆ ਦੇ ਬੈਠਣ ਲਈ ਦੀ ਸੱਮਸਿਆ ਨੂੰ ਸਮਝਿਆ         ਭੀਖੀ (ਕਮਲ ਜਿੰਦਲ)-
ਪਿੰਡ ਹੋਡਲਾ ਕਲਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ  ਵਿਚ ਬੱਚਿਆ ਦੇ ਬੈਠਣ ਲਈ ਫਰਨੀਚਰ ਦੀ
ਘਾਟ ਸੀ ਜਿਸ ਨੂੰ ਦੇਖਦਿਆਂ ਪਿੰਡ ਦੇ  ਕੁਲਦੀਪ ਸਿੰਘ ਯੂ . ਐਸ . ਏ ਵਲੋ 5000 ਰੁਪਏ ਦੀ
ਰਾਸ਼ੀ ਸਕੂਲ ਨੂੰ ਦਿੱਤੀ ਗਈ ।ਇਸ ਮੌਕੇ ਤੇ ਡਾ ਪੰਜਾਬ ਸਿੰਘ, ਹੈਡ ਟੀਚਰ ਮਨਜੀਤ ਕੌਰ, ਗੀਤਾ
ਬਾਲਾ , ਬਲਵਿੰਦਰ ਸਿੰਘ, ਬਲਦਰਸ਼ਨ ਸਿੰਘ ਅਤੇ ਹੋਰ ਲੋਕ ਹਾਜਰ ਸਨ !

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.