ਮੈਡੀਕਲ ਪ੍ਰੈਕਟੀਸਨਰ ਅੈਸੋਸ਼ੀੲੇਸ਼ਨ ਪੰਜਾਬ ਨੇ ਪੰਜਾਬ ਸਰਕਾਰ ਖਿਲਾਫ ਵਜਾੲਿਅਾ ਸਘ੍ਰੰਸ ਦਾ ਵਿਘਲ

0
369
ਕਿਹਾ ਕੈਪਟਨ ਸਰਕਾਰ ਨੇ ਨੋਜਵਾਨਾ ਨੂੰ ਰੋਜਗਾਰ ਤਾ ਕੀ ਦੇਣਾ ੳੁਲਟਾ ਨੋਜਵਾਨਾ ਵਲੋ ਚਲਾੲੇ ਜਾ ਰਹੇ ਰੋਜਗਾਰ ਨੂੰ ਬੰਦ ਕਰਨ ਤੇ ਤੁਲੀ ਸਰਕਾਰ 
ਜੇਕਰ ਸਰਕਾਰ ਨੇ ਮੰਗਾ ਨਾ ਮੰਨੀਅਾ ਅੳੁਣ ਵਾਲੇ ਕੁੱਝ ਦਿਨ ਪੰਜਾਬ ਦੇ ਸਾਰੇ ਵਜੀਰਾ ਦੀਅਾ ਕੋਠੀਅਾ ਦਾ ਕਰਾਗੇ ਘਿਰਾਓੁ 
ਪਿਛਲੇ ਦਸ ਸਾਲਾ ਤੋ  ਮੈਡੀਕਲ ਪ੍ਰੈਕਟੀਸਨਰ ਅੈਸੋਸ਼ੀੲੇਸ਼ਨ ਪੰਜਾਬ ਵਲੋ ਅਾਪਣੀ ਰਾਜਿਸਟੇਸਨ ਨੂੰ ਲਗਾਤਾਰ ਸਘ੍ਰੰਸ ਕੀਤਾ ਜਾ ਰਿਹਾ ੲਿਸੇ ਹੀ ਲੜੀ ਚੱਲਦਿਅਾ ਪੰਜਾਬ ਮੁੱਖ ਮੰਤਰੀ ਮਹਾਰਜਾ ਕੈਪਟਨ ਅਮਰਿੰਦਰ ਸਿੰਘ ਵਲੋ ਪ੍ਰਾੲੀਵੇਟ ਡਾਕਟਰਾ ਦੀ ਮੰਗਾ ਨਾ ਮੰਨੇ ਜਾਣ ਦੀ ਸੂਰਤ ਵਿੱਚ ਅੱਜ ਮੋਗਾ ਵਿਖੇ 3000ਦੇ ਕਰੀਬ ਡਾਕਟਰਾ ਨੇ ਧਰਨਾ ਲਗਾ ਕੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਰੋਸ ਪ੍ਰਦਰਸਨ ਕੀਤਾ! ੲਿਸ ਧਰਨੇ ਨੂੰ ਸਬੋਧਨ ਕਰਦਿਅਾ ਰਾਜਿੰਦਰ ਸਿੰਘ ਲੋਪੋ,ਡਾਕਟਰ ਲਖਵੀਰ ਸਿੰਘ ਸੈਦੋਕੇ ,ਗੁਰਮੇਲ ਸਿੰਘ ,ਨੇ ਸਬੋਧਨ ਕਰਦਿਅਾ ਕਿਹਾ ਮਾਨਯੋਗ ਅਦਾਲਤ ਵਲੋ ਜੋ ਅੰਦੇਸ ਦਿੱਤੇ ਗੲੇ ਹਨ ੳੁਸ ਦੁਬਾਰਾ ਵਿਚਾਰ ਕਰਨ ਅਪੀਲ ਕੀਤੀ ਕਿ ੲਿਸ ਹੁਕਮ ਨਾਲ ਲਗਪਗ ਢਾੲੀ ਲੱਖ ਦੇ ਕਰੀਬ ਪਰਿਵਾਰ ਦੋ ਵਕਤ ਦੀ ਰੋਟੀ ਤੋ ਮੁਹਤਾਜ ਹੋ ਜਾਣਗੇ ਜਿੱਥੇ ਦੇਸ ਵਿੱਚ ਤਾ ਪਹਿਲਾ ਲੱਖਾ ਨੋਜਵਾਨ ਬੇਰੁਜਗਾਰ ਫਿਰ ਰਹੇ ਹਨ! ੳੁਨਾ ਕਿਹਾ ਕੈਪਟਨ ਸਾਹਬ ਜੋ ਵੋਟਾ ਤੋ ਪਹਿਲਾ ਸਾਡੇ ਰਾਜਿਸਟੇਸਨ ਦੇਣ ਦਾ ਵਾਅਦਾ ਕੀਤਾ ਸੀ ੳੁਸ ਨੂੰ ਤਰੁੰਤ ਪੂਰਾ ਕਰੇ! ਜੇਕਰ ਕੈਪਟਨ ਸਰਕਾਰ ਅਾਪਣੇ ਵਾਅਦੇ ਤੇ ਪੂਰੀ ਨਾ ੳੁਤਰੀ  ਤਾ ਅਾੳੁਦੀਅਾ ਲੋਕ ਸਭਾ ਚੋਣਾ ਵਿੱਚ ੲਿਸ ਦਾ ਖੁਮਿਅਾਜਾ  ਭੁਗਤਣ ਲੲੀ ਤਿਅਾਰ!

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.